ਚਾਈਨਾ ਦੀ ਵੀਡੀਓ ਤੇਜੀ ਨਾਲ ਹੋ ਰਹੀ ਵਾਇਰਲ ,ਪਾ ਰਹੀ ਪੰਜਾਬ ਦੇ ਸਿਸਟਮ ਨੂੰ ਲਾਹਨਤਾਂ ,ਜਰੂਰ ਵੇਖੋ ਤੇ ਸ਼ੇਅਰ ਕਰੋ

ਵਟਸਆਪ ਤੇ ਪਾਈਆਂ ਜਾ ਰਹੀਆਂ ਲਾਹਨਤਾਂ 

ਮਾਰਚ 2016 ਵਿੱਚ ਚੀਨ ਦੇ ਇੱਕ ਪ੍ਰਾਂਤ ਵਿੱਚ 90 ਮੀਟਰ ਤੇ ਫੁੱਟਾਂ ਦੇ ਹਿਸਾਬ ਨਾਲ ਲੱਗਭੱਗ 300 ਫੁੱਟ ਡੂੰਗੇ ਬੋਰਵੇਲ ਵਿੱਚ ਇੱਕ ਬੱਚਾ ਡਿੱਗ ਪਿਆ ਸੀ ਜਿਸਨੂੰ ਚੀਨ ਦੇ ਸਿਸਟਮ ਨੇ 2 ਘੰਟਿਆਂ ਵਿੱਚ ਕੱਢ ਲਿਆ ਸੀ । ਵੀਡੀਓ ਦਾ ਲਿੰਕ ਸ਼ੇਅਰ ਕਰ ਦਿੰਦਾ ਮੈਂ ਦੇਖ ਸਕਦੇ ਓ ਤੁਸੀਂ । ਤੇ ਸੋਚੋ ਆਪਣੇ ਇੱਧਰ ਭਾਰਤੀ ਭੇਡਾਂ ਨੂੰ ਸਰਕਾਰਾਂ ਧਰਮ, ਜਾਤਪਾਤ, ਮੁਫ਼ਤ ਦੇ ਰਾਸ਼ਨ ਵਿੱਚ ਇੰਨ੍ਹਾਂ ਉਲਝਾ ਕੇ ਕਾਣੇ ਕਰ ਕੇ ਰੱਖਦੀਆਂ ਨੇ ਕਿ ਇਹ ਭੇਡਾਂ ਸਹੂਲਤਾਂ ਮੰਗਣ ਦੇ ਯੋਗ ਹੀ ਨਹੀਂ ਰਹਿੰਦੀਆਂ । ਇੰਨਾ ਪੁਰਾਣਾ ਮਸਲਾ ਸੀ ਪ੍ਰਿੰਸ ਵਾਲਾ ਅਜੇ ਤੱਕ ਸਿਸਟਮ ਕੋਲੋ ਕੋਈ ਹੱਲ ਨਹੀਂ ਨਿਕਲਿਆ । 

ਤੇ ਉਪਰੋਂ ਆਪਣੇ ਆਲੇ ਸੋਚਦੇ ਆ ਕਿ ਦੀਵਾਲੀ ਤੇ ਚੀਨੀ ਪਟਾਕੇ ਲੜੀਆਂ ਨਾ ਖਰੀਦੋ ਚੀਨ ਨੂੰ ਘਾਟਾ ਹੋਊ