
ਡ੍ਰਾਈਫਰੂਟ ਬਨਾਨਾ ਸ਼ੇਕ
Sun 16 Jun, 2019 0
ਸਮੱਗਰੀ : 2 ਪੱਕੇ ਕੇਲੇ, 10 - 12 ਬਦਾਮ ਪੀਸੇ ਹੋਏ, 2 ਕਪ ਠੰਡਾ ਦੁੱਧ, 1 ਵੱਡਾ ਚੱਮਚ ਸ਼ੁਗਰ ਸਿਰਪ, 6 - 7 ਕੇਸਰ ਦੇ ਧਾਗੇ, 1/4 ਛੋੇਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ ਬਦਾਮ ਪਿਸਤਾ ਫਲੈਕਸ।
Shake
ਢੰਗ : ਕੇਲਿਆਂ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿਚ ਕੱਟ ਲਓ। ਮਿਕਸਰ ਵਿਚ ਕੇਲੇ, ਸ਼ੁਗਰ ਸੀਰਪ, ਬਦਾਮ ਅਤੇ 1 ਕਪ ਦੁੱਧ ਪਾ ਕੇ ਮਿਕਸ ਕਰੋ। ਫਿਰ ਬਚਿਆ ਦੁੱਧ ਪਾ ਕੇ ਫਿਰ ਮਿਕਸ ਕਰੋ। 2 ਗਿਲਾਸਾਂ ਵਿਚ ਪਾਓ। ਉਤੇ ਤੋਂ ਬਦਾਮ ਪਿਸਤਾ ਫਲੈਕਸ, ਇਲਾਚੀ ਪਾਊਡਰ ਅਤੇ ਕੇਸਰ ਦੇ ਧਾਗੇ ਨਾਲ ਸਜਾ ਕੇ ਸਰਵ ਕਰੋ।
Comments (0)
Facebook Comments (0)