
ਸਕੂਲ ਆਫ ਐਮੀਨੈਸ ਵਿਖੇ ਉੱਪ ਜਿਲ੍ਹਾ ਅਫਸਰ ਵੱਲੋਂ ਅਚਨੇਤ ਚੈਕਿੰਗ ਕੀਤੀ ਗਈ।
Mon 3 Feb, 2025 0
ਚੋਹਲਾ ਸਾਹਿਬ 3 ਫਰਵਰੀ (ਮਨਦੀਪ ਸਿੱਧੂ,ਹਰਪ੍ਰੀਤ ਚੰਬਾ)
ਸਰਕਾਰੀ ਹਦਾਇਤਾਂ ਮੁਤਾਬਿਕ 2 ਫਰਵਰੀ 2025 ਨੂੰ ਅਠਵੀਂ ਦੇ ਵਿਿਦਆਰਥੀਆਂ ਦਾ ਐਨ ਐਮ ਐਮ ਐਸ ਪ੍ਰੀਖਿਆ ਕੇਂਦਰ ਸਕੂਲ ਆਫ ਐਮੀਨੈਸ ਤਰਨਤਾਰਨ ਵਿਖੇ ਬਣਿਆ ਹੈ।ਉੱਪ ਜਿਲ੍ਹਾ ਸਿੱਖਿਆ ਅਫਸਰ ਪਰਮਜੀਤ ਸਿੰਘ ਨੇ ਸੈਂਟਰ ਦੀ ਚੈਕਿੰਗ ਕੀਤੀ ਅਤੇ ਪੁਖਤਾ ਪ੍ਰਬੰਧ ਤੇ ਸੰਤੁਸ਼ਟੀ ਪ੍ਰਗਟਾਈ ਅਤੇ ਸਕੂਲ ਇੰਚਾਰਜ ਬਿਕਰਮਜੀਤ ਸਿੰਘ ਨੂੰ ਸ਼ਾਬਾਸ਼ ਦਿੱਤੀ।ਉੱਪ ਜਿਲਾ ਸਿੱਖਿਆ ਅਫਸਰ ਪਰਮਜੀਤ ੀਸਿਘ ਨੇ ਦੱਸਿਆ ਕਿ ਸਕੂਲ ਆਫ ਐਮੀਨੈਸ ਤਰਨ ਤਾਰਨ ਵਿਖੇ 300 ਵਿਿਦਆਰਥੀਆਂ ਦਾ ਸੈਂਟਰ ਬਣਾਇਆ ਗਿਆ ਹੈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਪ੍ਰੀਖਿਆ ਕੇਂਦਰ ਸਹੀ ਤਰਾਂ ਪਾਏ ਜਾ ਰਹੇ ਹਨ।ਇਸ ਸਮੇਂ ਕੁਲਵਿੰਦਰ ਸਿੰਘ ,ਸਵਿੰਦਰ ਸਿੰਘ,ਨਿਰਮਲ ਸਿੰਘ
Comments (0)
Facebook Comments (0)