
ਜੇ ਸਾਡੀ ਤਕ਼ਦੀਰ ‘ਚ "ਫ਼ਤਹਿ ਇਬਾਰਤ" ਲਿਖੀ ਹੋਈ, ਤਾਂ ਫਿਰ ਰੱਬ ਨੇ ਕ਼ਦਮਾਂ ਨੂੰ ਵੀ ਡੋਲਣ ਨਹੀਂ ਦੇਣਾ ।
Sat 10 Apr, 2021 0ਦਰਦ,ਖੁਸ਼ੀ, ਗ਼ਮੀ,ਅਪਣੱਤ,ਕਾਇਨਾਤ,ਅਦ੍ਰਿਸ਼ ਪੱਖਾ ਅਤੇ ਹਰ ਇੱਕ ਦ੍ਰਿਸ਼ ਦੀ ਝਲਕ ਆਪਣੇ ਬੋਲਾ ਰਾਹੀਂ ਦੁਨੀਆ ਦੇ ਸਾਹਮਣੇ ਹੂਬਹੂ ਪੇਸ਼ ਕਰ ਦੇਣੀ,ਇਹ ਰੱਬੀ ਦਾਤ ਹੀ ਹੈ ।
ਤੁਹਾਡੀ ਕਲਮ ਦਾ ਇੱਕ ਇੱਕ ਅੱਖਰ ਸਲਾਹੁਣ ਯੋਗ ਹੁੰਦਾ ਹੈ ਸਰਤਾਜ ਜੀ ਜਿਸ ਨੇ ਵੀ ਤੁਹਾਡਾ ਨਾਮ ਸਰਤਾਜ ਸਿਰਜਿਆਂ ਸੀ ਉਹ ਬੰਦਾ ਜ਼ਰੂਰ ਤੁਹਾਡੇ ਭਵਿੱਖ ਤੋਂ ਵਾਕਿਫ ਹੋਵੇਗਾ ਉਸ ਨੂੰ ਭਲੀ ਭਾਂਤੀ ਇਹ ਇਲਮ ਸੀ ਕਿ ਇਹ ਕੋਹਿਨੂਰ ਸੰਗੀਤ ਦੀਆਂ ਗਹਿਰਾਈਆਂ ਚੋ ਹੁੰਦਾ ਹੋਇਆਂ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹੇਗਾ
cee7news.com
Team
Comments (0)
Facebook Comments (0)