ਗੁੱਸੇ ਦਾ ਨਤੀਜਾ - ਸਤਿੰਦਰ ਸਰਤਾਜ
Tue 13 Apr, 2021 0ਸੁਰਾਂ ਦਾ ਬੇਤਾਜ ਬਾਦਸ਼ਾਹ ਤੇ ਸੁਰੀਲੀ ਆਵਾਜ਼ ਦਾ ਮਾਲਕ
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਰ ਦਿਲ ਦੀ ਧੜਕਣ ਪ੍ਰੋਫੈਸਰ ਸਤਿੰਦਰ ਸਰਤਾਜ ਦੀ ,
ਸਤਿੰਦਰ ਸਰਤਾਜ ਦੇ ਗੀਤ ਹਮੇਸ਼ਾ ਸਿਖਿਆਦਾਇਕ ਹੁੰਦੇ ਨੇ ਜੋ ਹਰ ਉਮਰ ਦੇ ਵਿਅਕਤੀ ਨੂੰ ਟੁੰਬਦੇ ਨੇ।
ਇਸੇ ਤਰਾਂ ਦਾ ਇੱਕ ਬਹੁਤ ਹੀ ਵਧੀਆ ਗੀਤ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ ਸਤਰਾਜ ਜੀ ਨੇ
ਸੁਣੋ ਤੇ ਸ਼ੇਅਰ ਕਰੋ।
Comments (0)
Facebook Comments (0)