ਦਿੱਲੀ ਚੋਣਾਂ ਵਿਚ ਭਾਰਤ ਪਾਕਿਸਤਾਨ ਲੈ ਕੇ ਆਉਣ ਵਾਲੇ ਕਪਿਲ ਮਿਸ਼ਰਾ ਦੀ ਜੋਰਦਾਰ ਹਾਰ
Tue 11 Feb, 2020 0ਨਵੀਂ ਦਿੱਲੀ, 11 ਫਰਵਰੀ - ਮਾਡਲ ਟਾਊਨ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਕਪਿਲ ਮਿਸ਼ਰਾ ਆਮ ਆਦਮੀ ਪਾਰਟੀ ਦੇ ਅਖਿਲੇਸ਼ ਤ੍ਰਿਪਾਠੀ ਤੋਂ ਚੋਣ ਹਾਰ ਗਏ। ਮਿਸ਼ਰਾ ਕਿਸੇ ਵਕਤ ਕੇਜਰੀਵਾਲ ਦੇ ਖਾਸਮਖਾਸ ਹੋਇਆ ਕਰਦੇ ਸਨ ਪਰ ਬਾਅਦ ਵਿਚ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਤੇ ਲਗਾਤਾਰ ਕੇਜਰੀਵਾਲ ਖਿਲਾਫ ਬਿਆਨਬਾਜ਼ੀ ਕਰਦੇ ਰਹੇ ਹਨ।
Comments (0)
Facebook Comments (0)