ਬਿਜਲੀ ਬਿੱਲਾਂ ਵਿੱਚ ਕੀਤੇ ਵਾਧੇ ਦੀ ਜ਼ੋਰਦਾਰ ਸ਼ਬਦਾਂ ਵਿਚ ਕੀਤੀ ਨਿੰਦਾ

ਬਿਜਲੀ ਬਿੱਲਾਂ ਵਿੱਚ ਕੀਤੇ ਵਾਧੇ ਦੀ ਜ਼ੋਰਦਾਰ ਸ਼ਬਦਾਂ ਵਿਚ ਕੀਤੀ ਨਿੰਦਾ

ਚੋਹਲਾ ਸਾਹਿਬ  23 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ )

R.M.P.I. ਭਾਰਤੀ ਇਨਕਲਾਬ ਮਾਰਕਸਵਾਦੀ ਪਾਰਟੀ ਦੇ ਮਾਨਯੋਗ ਜਿਲਾ ਸਕੱਤਰ ਪ੍ਰਗਟ ਸਿੰਘ  ਜਾਮਾਰਾਹ ਜੀ ਅਤੇ ਜਿਲਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਪੰਜਾਬ ਸਰਕਾਰ ਵੱਲੋ ਦਿਹਾਤੀ ਖੇਤਰ ਦੇ ਬਿੱਜਲੀ ਖਪਤਕਾਰਾ ਦੇ ਬਿੱਜਲੀ ਬਿਲਾ ਵਿੱਚ ਕੀਤੇ ਦੋ ਫੀਸਦੀ ਦੇ ਵਾਧੇ ਦੀ ਜੋਰਦਾਰ ਸਬਦਾ ਵਿੱਚ ਨਿੰਦਾ ਕੀਤੀ  ਹੈ ਅਤੇ ਇਸ ਨਵੇ ਪਾਏ ਬੋਝ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਦੋਹਾ ਆਗੂਆ ਨੇ ਦੱਸਿਆ ਕਿ ਸਰਕਾਰ ਵੱਲੋ ਜਾਰੀ ਨੋਟੀਫਿਕੇਸਨ ਮੁਤਾਬਕ ਇਹ ਵਾਧਾ 1ਅਪ੍ਰੇਲ 2018 ਤੋ ਲਾਗੂ ਹੋਵੇਗਾ ਇਸ ਨਾਲ ਅਪ੍ਰੇਲ .ਮਈ.ਜੂਨ.ਮਹੀਨੇ ਦੇ ਬਿੱਲਾ ਦੇ ਵਾਧੇ ਦੀ ਰਕਮ ਦੀ ਪਾਵਰਕਾਂਮ ਵੱਲੋ ਵਸੂਲੀ ਕੀਤੀ ਜਾਵੇਗੀ ਉਹਨਾ ਕਿਹਾ ਕੇ ਚੋਣਾ ਦੌਰਾਨ ਮਹਿੰਗੀ ਬਿੱਜਲੀ ਤੇ ਪੰਜਾਬ ਦੇ ਲੋਕਾ ਨੂੰ ਰਾਹਤ ਦੇਣ ਦੇ ਨਾਹਰੇ ਨਾਲ ਸੱਤਾ ਵਿੱਚ ਆਈ ਕਾਗਰਸ ਦੀ ਕੈਪਟਨ ਸਰਕਾਰ ਦੇ ਇਹ ਚੌਥੀ ਵਾਰ ਪੰਜਾਬ ਦੇ ਲੋਕਾ ਤੇ ਅਸਹਿ ਭਾਰ ਪਾਇਆ ਹੈ ਉਹਨਾ ਕਿਹਾ ਕੇ ਇਹ ਸਭ ਪਰਾਈਵੇਟ ਥਰਮਲ ਪਲਾਟ ਕੰਪਨਿਆ ਨਾਲ ਕੀਤੇ ਮਹਿੰਗੇ ਸਮਝੋਤਿਆ ਸਰਕਾਰੀ ਥਰਮਲ ਪਲਾਟਾ ਨੂੰ ਬੰਦ ਕਰਨ ਅਤੇ ਪਾਵਰਕਾਮ ਵਿੱਚ ਫੇਲੇ ਵਿਆਪਕ ਭਰਿਸਟਾਚਾਰ ਦਾ ਨਤੀਜਾ ਹੈ।ਦੇਹਾ ਮਾਰਕਸੀ ਆਗੂਆ ਨੇ ਆਮ ਲੋਗਾ ਦੀ ਜੇਬ ਉੱਪਰ ਡਾਕਾ ਮਾਰਕੇ ਪਰਾਈਵੇਟ  ਕੰਪਨੀਆ ਦੇ ਮੁਨਾਫਿਆ ਲਈ ਕੰਮ ਕਰਦੀ ਹੈ ਕਾਗਰਸ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਵਿਰੋਧ ਲੋਕਾ ਨੂੰ ਜਨਤਕ ਵਿਰੋਧ ਉਸਾਰਨ ਦਾ ਸੱਦਾ ਦਿੱਤਾ ਹੈ।ਜਾਰੀ ਕਰਤਾ ਪ੍ਰਗਟ ਸਿੰਘ ਜਾਮਾਰਾਹ।ਸੋਸਲ ਮੀਡੀਆ ਜਮਹੂਰੀ ਕਿਸਾਨ ਸਭਾ।