
ਪੁਲਿਸ ਚੌਕੀ ਡੇਹਰਾ ਸਾਹਿਬ ਵਿਖੇ ਏ ਐਸ ਆਈ ਮੁਖਤਾਰ ਸਿੰਘ ਅਤੇ ਮੁੱਖ ਮੁਨਸ਼ੀ ਧਰਮਿੰਦਰ ਸਿੰਘ ਨੇ ਅਹੁਦਾ ਸੰਭਾਲਿਆ।
Sun 21 Jul, 2019 0
ਫਤਿਆਬਾਦ 20 ਜੁਲਾਈ ( ਰਾਏ)
ਐਸ ਐਸ ਪੀ ਤਰਨ ਤਾਰਨ ਦੇ ਹੁਕਮਾਂ ਤਹਿਤ ਪੁਲਿਸ ਥਾਣਾ ਸੑੀ ਗੋਇੰਦਵਾਲ ਸਾਹਿਬ ਅਧੀਨ ਆਉਦੀ ਪੁਲਿਸ ਚੌਕੀ ਡੇਹਰਾ ਸਾਹਿਬ ਦਾ ਚਾਰਜ ਨਵਾਂ ਆਏ ,ਏ ਐਸ ਆਈ ਮੁਖਤਾਰ ਸਿੰਘ ਅਤੇ ਮੁੱਖ ਮੁਨਸ਼ੀ ਦਾ ਅਹੁਦਾ ਧਰਮਿੰਦਰ ਸਿੰਘ ਨੇ ਸੰਭਾਲਿਆ। ਇਸ ਮੌਕੇ ਗਲਬਾਤ ਕਰਦਿਆਂ ਚੌਕੀ ਇੰਚਾਰਜ ਮੁਖਤਾਰ ਸਿੰਘ ਨੇ ਬੋਲਦਿਆਂ ਹੋਇਆਂ ਕਿਹਾ ਕਿ ਉਹਨਾ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਹਾਲ ਰੱਖਿਆ ਜਾਵੇਗਾ। ਅਤੇ ਲੋਕਾਂ ਨੂੰ ਇੰਸਾਫ਼ ਦਵਾਉਣ ਲਈ ਉਹ ਹਰ ਵਖਤ ਤਿਆਰ ਰਹਿਣਗੇ। ਉਹਨਾ ਨੇ ਨਸਾਂ ਵੇਚਣ ਅਤੇ ਲੈਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਕਿ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਕਸਿਆਂ ਜਾਵੇਗਾ।
ਇਸ ਮੌਕੇ ਏ ਐਸ ਆਈ ਸੰਤੋਖ ਦਾਸ, ਏ ਐਸ ਆਈ ਮੇਜਰ ਸਿੰਘ, ਹੌਲਦਾਰ ਸੰਦੀਪ ਸਿੰਘ, ਕਾਂਸਟੇਬਲ ਮਨਿੰਦਰ ਸਿੰਘ, ਆਦਿ ਹਾਜਰ ਸਨ।
Comments (0)
Facebook Comments (0)