ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੂੰ 13 ਨਵੀਆਂ ਰਿਕਸ਼ਾ ਰੇਹੜੀਆਂ ਦਿੱਤੀਆਂ

ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੂੰ 13 ਨਵੀਆਂ ਰਿਕਸ਼ਾ ਰੇਹੜੀਆਂ ਦਿੱਤੀਆਂ

ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੂੰ 13 ਨਵੀਆਂ ਰਿਕਸ਼ਾ ਰੇਹੜੀਆਂ ਸੌਪਦੇ ਹੋਏ ਵਿਧਾਇਕ
ਸੁਖਪਾਲ ਸਿੰਘ ਭੁੱਲਰ, ਪ੍ਰਧਾਨ ਕ੍ਰਿਸ਼ਨਪਾਲ ਜੱਜ, ਸਰਪੰਚ ਰਾਜਵੰਤ ਸਿੰਘ ਪਹੂਵਿੰਡ,
ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਮਿਲਖਾ ਸਿੰਘ ਅਲਗੋਂ, ਸਰਪੰਚ ਗੁਰਮੁਖ ਸਿੰਘ
ਸਾਂਡਪੁਰਾ ਆਦਿ।

ਫੋਟੋ : ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ।