ਸਰਹਾਲੀ ਦੇ ਨੌਜਵਾਨਾਂ ਦਾ ਇਕੱਠ ਕੈਰੋਂ ਭਵਨ ਪੁੱਜਾ,2022 ਦੀਆਂ ਇਲੈਕਸ਼ਨ ਵਿੱਚ ਸਾਥ ਦੇਣ ਦਾ ਕੀਤਾ ਵਾਅਦਾ :

ਸਰਹਾਲੀ ਦੇ  ਨੌਜਵਾਨਾਂ ਦਾ ਇਕੱਠ ਕੈਰੋਂ ਭਵਨ ਪੁੱਜਾ,2022 ਦੀਆਂ ਇਲੈਕਸ਼ਨ ਵਿੱਚ ਸਾਥ ਦੇਣ ਦਾ ਕੀਤਾ ਵਾਅਦਾ :

ਚੋਹਲਾ ਸਾਹਿਬ 24 ਸਤੰਬਰ (ਰਾਕੇਸ਼ ਬਾਵਾ,ਚੋਹਲਾ)
ਇਥੋਂ ਨਜ਼ਦੀਕੀ ਪਿੰਡ ਸਰਹਾਲੀ ਕਲਾਂ ਤੋਂ ਸੈਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਦਾ ਜਥਾ ਨਿਹਾਲ ਭਵਨ ਵਿਖੇ ਦਿਲਸ਼ੇਰ ਪ੍ਰਤਾਪ ਸਿੰਘ  ਕੈਰੋਂ ਸਪੁੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਿਨਟ ਮੰਤਰੀ ਪੰਜਾਬ  ਦੀ ਰਹਿਨੁਮਾਈ ਹੇਠ ਪੁੱਜਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਸਿੰਘ ਨਿੱਕੂ ਸ਼ਾਹ ਸਰਹਾਲੀ ਨੇ ਦੱਸਿਆ ਕਿ ਨੌਜਵਾਨਾਂ ਦਾ ਜਥਾ ਗੁਰਮੁਖ ਸਿੰਘ ਘੁੱਲਾ ਬਲੇਰ ਸਿਆਸੀ ਸਕੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋਂ , ਯੂਥ ਅਕਾਲੀ ਦਲ ਪ੍ਰਧਾਨ ਸੁਖਜਿੰਦਰ ਸਿੰਘ ਨਿੱਕੂ ਸ਼ਾਹ ਸਰਹਾਲੀ ਅਤੇ ਪ੍ਰਧਾਨ ਹਰਭਜਨ ਸਿੰਘ ਸਰਹਾਲੀ  ਦੀ ਪ੍ਰੇਰਣਾ ਸਦਕਾ  ਕੈਰੋਂ ਭਵਨ ਵਿਖੇ ਪੁੱਜਾ ਹੈ ਅਤੇ ਨੌਜਵਾਨਾਂ ਦੇ ਇਸ ਇੱਕਠ ਨੇ 2022 ਇਲੈਕਸ਼ਨ ਚ ਕੈਰੋਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕੇ ਵੱਧ ਤੋਂ ਵੱਧ ਰਾਜਨੀਤੀ ਚ ਆਪਣਾ ਯੋਗਦਾਨ ਪਾਓਣ ਤਾਂ ਜੋ ਆਪਣੇ ਹਲਕੇ ਅਤੇ ਆਪਣੇ ਪੰਜਾਬ ਨੂੰ ਮੁੜ ਤਰੱਕੀ ਦੀਆ ਲੀਹਾਂ ਤੇ ਲਿਆਂਦਾ ਜਾਵੇ।ਹਰਭਜਨ ਸਿੰਘ ਪ੍ਰਧਾਨ ਐਸ.ਓ.ਆਈ,ਸਰਬਜੀਤ ਸਿੰਘ ਆਈ.ਟੀ.ਵਿੰਗ ਪ੍ਰਧਾਨ,ਸ਼ੁਬੇਗ ਸਿੰਘ ਸਾਬਕਾ ਸਰਪੰਚ,ਮੋੰਹਣੀ ਪੁਰੀ,ਸਾਹਿਬ ੰਿਸੰਘ ਮਾਮੂਕੇ,ਬਾਬਾ ਸਰਬਜੀਤ ਸਿੰਘ,ਭੁਪਿੰਦਰ ਸਿੰਘ,ਰਾਜ ਚੰਬਲ,ਗੁਰਸੇਵਕ ਸਿੰਘ,ਰਾਜੂ ਸਰਹਾਲੀ,ਸਰਬਜੀਤ ਸਿੰਘ,ਹਰਵਿੰਦਰ ੰਿਸਘ,ਜੋਬਨਪ੍ਰੀਤ ਸਿੰਘ ਵਾਈਸ ਪ੍ਰਧਾਨ,ਬਚਿੱਤਰ ਸਿੰਘ     ਹਾਜ਼ਰ ਸਨ