ਪੁਸਤਕ *ਜਰੀਦਾ * ਪਾਠਕਾਂ ਦੀ ਕਚਿਹਰੀ *ਚੋ

ਪੁਸਤਕ *ਜਰੀਦਾ * ਪਾਠਕਾਂ  ਦੀ ਕਚਿਹਰੀ *ਚੋ

ਸੀ-7 ਨਿਊਜ਼ 

ਲੁਧਿਆਣਾ, 17 ਮਾਰਚ 2019

ਇਸ ਪੁਸਤਕ ਵਿੱਚ ਲੇਖਕ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 24 ਨਿਬੰਧਾਂ ਦੀ ਅਨਮੋਲ ਮਾਲਾ ਪਰੋਈ ਗਈ ਹੈ। ਇਨ੍ਹਾਂ ਵਿਚ ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਕਰਦਿਆਂ ਸਮਾਜਿਕ ਬੁਰਾਈਆਂ ਤੇ ਮੌਜੂਦਾ ਸਮਾਜ ਦੇ ਵਿਭਿੰਨ ਮਸਲਿਆਂ ਨੂੰ ਛੋਹਿਆ ਗਿਆ ਗਿਆ ਹੈ। ਇਹ ਨਿਬੰਧ ਸੰਗ੍ਰਹਿ ਹਰ ਪੱਧਰ ਦੇ ਪਾਠਕ ਦੇ ਮਨ ਨੂੰ ਟੁੰਬਣ ਵਾਲਾ ਅਤੇ ਦਿਲਚਸਪੀ ਭਰਪੂਰ ਹੈ। ਇਸ ਵਿੱਚੋਂ ਪਾਠਕ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲ ਸਕਦਾ ਹੈ।