ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ 13 ਮੈਂਬਰੀ ਕਮੇਟੀ ਦਾ ਗਠਿਨ

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ 13 ਮੈਂਬਰੀ ਕਮੇਟੀ ਦਾ ਗਠਿਨ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 18 ਮਈ 2020 

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਹਾਕਮ ਬੱਖਤੜੀਵਾਲਾ ਦੀ ਸਰਪ੍ਰਸਤੀ ਹੇਠ 13 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਸੀਤਲ ਸਿੰਘ ਨਾਗੋਕੇ,ਚੇਅਰਮੈਨ ਰਾਜ ਕੁੱਲੇ ਵਾਲਾ,ਵਾਈਸ ਚੇਅਰਮੈਨ ਗੁਰਮੇਜ਼ ਸਿੰਘ ਸਹੋਤਾ,ਵਾਈਸ ਚੇਅਰਮੈਨ ਚਰਨਜੀਤ ਕੌਰ,ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਨਾਹਰ,ਸੀਨੀਅਰ ਮੀਤ ਸਕੱਤਰ ਗੁਰਮੇਲ ਜ਼ੋਧਾ,ਖਜਾਨਚੀ ਆਰ ਭੱਟੀ,ਸਕੱਤਰ ਜਗਜੀਤ ਸਿੰਘ,ਪ੍ਰੈਸ ਸਕੱਤਰ ਬਿੱਲਾ ਮਾਨ,ਸਲਾਹਕਾਰ ਨਰਿੰਦਰ ਨਿੰਦੀ,ਮੀਤ ਖਜਾਨਚੀ ਕੁਲਿਿਵੰਦਰ ਕੋਲਾਵਾਲ ਨੂੰ ਆਹੁਦੇ ਦੇਕੇ ਨਿਵਾਜਿਆ ਗਿਆ।ਇਸ ਮੌਕੇ ਮੈਂਬਰ ਰਾਜਵਿੰਦਰ ਸਿੰਘ ਬਿੱਲਾ,ਚਰਨਜੀਤ ਪੰਜਾਬੀ,ਸੁਖਰਾਜ ਸਿੰਘ,ਗੁਰਜੀਤ ਪੱਧੀ ਛਾਪਿਆ ਵਾਲੀ,ਜੀਤ ਟਾਂਡਾ,ਹਰਦੇਵ ਕੁੱਲਾ,ਸਾਬਾ ਜਮਾਲਪੁਰ,ਅਸ਼ੋਕ ਕੁੱਲਾ,ਅਸ਼ੋਕ ਢੱਲੀ,ਕੁਲਦੀਪ ਦੀਪਾ ਅਤੇ ਸੱਬੂ ਕੁੱਲੇਵਾਲ,ਹਰਦੀਪ ਸਿੰਘ ਟੀਟੂ ਸਰਹਾਲੀ,ਸਰਵਣ ਗੋਲੀ,ਪ੍ਰੇਮ ਅਲੀ,ਲਾਡੀ ਵਰਿਆ,ਲਾਡੀ ਸਰਹਾਲੀ,ਛਿੰਦਰ,ਅੰਗਰੇਜ਼ ਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਸਮੇਂ ਨਵਨਿਯੁਕਤ ਜਿਲ੍ਹਾ ਪ੍ਰਧਾਨ ਸ਼ੀਤਲ ਸਿੰਘ ਨਾਗੋਕੇ,ਚੇਅਰਮੈਨ ਰਾਜ ਕੁੱਲੇਵਾਲਾ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਹਾਕਮ ਬੱਖਤੜੀਵਾਲੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜ਼ੋ ਸਾਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ।