
ਤੇਰੀ ਸਿੱਖੀ ਸੇਵਾ ਸੁਸਾਇਟੀ ਹਾਂਗਕਾਂਗ ਵੱਲੋ ਕੱਲ ਚੋਹਲਾ ਸਾਹਿਬ ,ਜਿਲਾ ਤਰਨਤਾਰਨ ਵਿੱਚ ਠੰਂਡੇ ਜਲ ਲਈ 10 ਕੈਂਡੀਆ ਭੇਜੀਆ ਗਈਆ
Fri 5 Jul, 2019 0
ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ ਹਾਂਗਕਾਂਗ ਵੱਲੋ ਕੱਲ ਚੋਹਲਾ ਸਾਹਿਬ ,ਜਿਲਾ ਤਰਨਤਾਰਨ ਵਿੱਚ ਠੰਂਡੇ ਜਲ ਲਈ 10 ਕੈਂਡੀਆ ਭੇਜੀਆ ਗਈਆ ਹਨ, ਜਿਨਾਂ ਵਿੱਚੋ 3 ਚੋਹਲਾ ਸਾਹਿਬ ਅਤੇ ਬਾਕੀ 7 ਕੈਂਡੀਆ ਹੋਰਨਾ ਪਿੰਂਡਾ ਵਿੱਚ ਲੱਗਣੀਆ ਹਨ,ਇਹ ਕੈਂਡੀਆ ਮੋਜੂਦਾ ਸਰਪੰਚ ਪਹਿਲਵਾਨ ਲੱਖਾ ਸਿੰਘ ਜੀ ਕੋਲ ਪਹੁੱਚੀਆ ਹਨ ਅਤੇ ਇਹਨਾ ਸੱਬ ਦੀ ਸਲਾਹ ਨਾਲ ਇੱਕ ਕੈਂਡੀ, ਗੋਰਮੈਂਟ ਸੀਨੀਅਰ ਸਕੈਂਡਰੀ ਸਕੂਲ ( ਮੁੰਂਡੇ ) ,ਬਾਹਰਲੀ ਭਾਈ ਅਦਲੀ ਸਾਹਿਬ ਅਤੇ ਦੂਸਰੀ ਕੈਂਡੀ ਪੁਲੀਸ ਥਾਨਾ+ਤਹਿਸੀਲ = ਦੋਨਾ ਦੇ ਵਿਚਾਲੇ ਲੱਗੇਗੀ,ਏਨਾ ਜਗਾਂ ਉਤੇ ਠੰਂਡੇ ਪਾਣੀ ਦੀ ਬਹੁਤ ਲੋੜ ਸੀ,ਬਾਕੀ ਤੀਸਰੀ ਕੈਂਡੀ ਲਈ ਜਗਾਂ ਦੀ ਸਲਾਹ ਚੱਲ ਰਹੀ ਹੈ,ਅਸੀ ਧੰਨ ਗੁਰੂ ਨਾਨਕ ਧੰਂਨ ਤੇਰੀ ਸਿੱਖੀ ਸੇਵਾ ਸੁਸਾਇਟੀ ਦਾ ,ਜਲ ਸੇਵਾ ਵਿੱਚ ਸਾਥ ਦੇਨ ਲਈ ਬਹੁਤ ਧੰਨਵਾਦ ਕਰਦੇ ਹਾਂ , ਗੁਰੂ ਜੀ ਆਪ ਨੂੰ ਹੋਰ ਸੇਵਾ ਕਰਨ ਦਾ ਬੱਲ ਬਖਸ਼ਨ ਜੀ
Comments (0)
Facebook Comments (0)