ਦਿੱਲੀ ‘ਚ ਰਾਤ 11 ਵਜੇ ਤੋਂ ਬਾਅਦ ਤੋਂ ਵੱਡੇ ਟਰੱਕਾਂ ਦਾ ਦਾਖਲਾ ਬੰਦ

ਦਿੱਲੀ ‘ਚ ਰਾਤ 11 ਵਜੇ ਤੋਂ ਬਾਅਦ ਤੋਂ ਵੱਡੇ ਟਰੱਕਾਂ ਦਾ ਦਾਖਲਾ ਬੰਦ

9 ਨਵੰਬਰ 2018 – ਦਿੱਲੀ ‘ਚ ਅੱਜ ਰਾਤ 11 ਵਜੇ ਤੋਂ ਬਾਅਦ ਵੱਡੇ ਅਤੇ ਦਰਮਿਆਨੇ ਟਰੱਕਾਂ ਦਾ ਦਾਖਲਾ ਬੰਦ ਹੋ ਜਾਵੇਗਾ। ਟ੍ਰੈਫਿਕ ਪੁਲਿਸ ਦੇ ਸੰਯੁਕਤ ਕਮਿਸ਼ਨਰ ਨੇ ਦੱਸਿਆ ਕਿ ਇਹ ਪਾਬੰਦੀ 11 ਦਸੰਬਰ ਤੱਕ ਲਾਗੂ ਰਹੇਗੀ।