ਅੱਜ ਦੇ ਦਿਨ 1883 ਚ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਦੁਨੀਆਂ ਨੂੰ ਅਲਵਿਦਾ ਆਖ ਗਏ
Thu 14 Mar, 2019 0ਅੱਜ ਦੇ ਦਿਨ 1883 ਚ ਸੰਸਾਰ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ । ਉਹ ਆਪਦੇ ਪਿੱਛੇ ਦੁਨੀਆਂ ਭਰ ਦੇ ਕਿਰਤੀਆਂ ਦੇ ਮੁਕਤੀ ਸੰਗਰਾਮ ਦੀ ਰਹਿਨੁਮਾਈ ਕਰਨ ਲਈ ਅਮੀਰ ਸਿਧਾਂਤਕ ਵਿਰਾਸਤ ਛੱਡ ਗਏ। ਕਾਮਰੇਡ ਲੈਨਿਨ ਅਤੇ ਮਾਓ ਨੇ ਮਾਰਕਸ ਦੇ ਸਿਧਾਂਤਾਂ ਨੂੰ ਆਪੋ ਆਪਣੇ ਦੇਸ਼ਾਂ ਦੇ ਠੋਸ ਇਨਕਲਾਬੀ ਅਭਿਆਸ ਨਾਲ ਜੋੜ ਕੇ ਇਸਨੂੰ ਹੋਰ ਅਮੀਰ ਬਣਾਇਆ। ਅੱਜ ਸੰਸਾਰ ਮਜਦੂਰ ਇਨਕਲਾਬ ਦਾ ਰਾਹ ਦਰਸਾਵਾ ਸਿਧਾਂਤ ਮਾਰਕਸਵਾਦ ਲੈਨਿਨਵਾਦ ਮਾਓਵਾਦ (ਮ ਲ ਮ) ਹੈ। ਆਓ ਕਾਰਲ ਮਾਰਕਸ ਦੀ ਬਰਸੀ ਤੇ ਮ ਲ ਮ ਦੀ ਰਹਿਨੁਮਾਈ ਚ ਸਾਰੇ ਸੰਸਾਰ ਚੋਂ ਗਲੇ ਸੜੇ ਸਰਮਾਏਦਾਰਾ ਸਾਮਰਾਜੀ ਢਾਂਚੇ ਨੂੰ ਤਬਾਹ ਕਰਕੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦਾ ਪ੍ਰਣ ਕਰੀਏ।
Comments (0)
Facebook Comments (0)