ਨਕਸਲਬਾੜੀ ਲਹਿਰ ਦੇ ਯੋਧੇ ਸ਼ਹੀਦ ਬਖਸ਼ੀਸ ਮੋਰਕਰੀਮਾਂ ,ਦੀ ਯਾਦ ਚ ਸ਼ਰਧਾਂਜਲੀ ਸਮਾਗਮ 19 ਮਾਰਚ 2019 ਨੂੰ

ਨਕਸਲਬਾੜੀ ਲਹਿਰ ਦੇ ਯੋਧੇ ਸ਼ਹੀਦ ਬਖਸ਼ੀਸ ਮੋਰਕਰੀਮਾਂ ,ਦੀ ਯਾਦ ਚ ਸ਼ਰਧਾਂਜਲੀ ਸਮਾਗਮ 19 ਮਾਰਚ 2019 ਨੂੰ

ਡਾ ਅਜੀਤਪਾਲ ਸਿੰਘ 

ਬਠਿੰਡਾ 16 ਮਾਰਚ 2019

ਨਕਸਲਬਾੜੀ ਲਹਿਰ ਦੇ ਯੋਧੇ ਸ਼ਹੀਦ ਬਖਸ਼ੀਸ ਮੋਰਕਰੀਮਾਂ ਜਿਨਾਂ ਨੇ ਪੰਜਾਬ ਦੇ ੲਿਕੋੲਿਕ ਸਿਧੇ ਪੁਲਸ ਮੁਕਾਬਲੇ ਚ ਨਵਾਂਸ਼ਹਿਰ ਵਿਖੇ 19 ਮਾਰਚ 1971ਨੂੰ ਸ਼ਹਾਦਤ ਹਾਸਲ ਕੀਤੀ, ਹੋਰਾਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ 19 ਮਾਰਚ 2019 ਨੂੰ ਪਿੰਡ ਮੋਰਕਰੀਮਾਂ (ਲੁਧਿਅਾਣਾ ) ਵਿਖੇ ਅਾਯੋਜਿਤ ਕੀਤਾ ਜਾ ਰਿਹਾ ਹੈ, ਸਭ ਨੂੰ ਸ਼ਾਮਲ ਹੋਣ ਦੀ ਅਪੀਲ ਹੈ