
ਪਿੰਡ ਬ੍ਰਹਮਪੁਰਾ ਵਿਖੇ ਸੰਤ ਬਾਬਾ ਧਿਆਨ ਸਿੰਘ ਜੀ ਬਰਸੀ 23 ਨੂੰ.
Mon 20 Aug, 2018 0
ਫਤਿਆਬਾਦ ( ਰਾਏ, ਵਰਿੰਦਰ ਗਿੱਲ )
ਬ੍ਹਹਮ ਗਿਅਾਨੀ ਸੰਤ ਬਾਬਾ ਧਿਆਨ ਸਿੰਘ ਜੀ ਦੀ 114 ਸਲਾਨਾ ਬਰਸੀ ਪਿੰਡ ਬ੍ਰਹਮਪੁਰਾ ਜਿਲਾ ਤਰਨ ਤਾਰਨ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਇਜ ਬਾਰੇ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਬਾਬਾ ਜੀ ਦੀ ਬਰਸੀ ਹਰ ਸਾਲ ਐਨ ਆਈ ਆਰ, ਵੀਰਾਂ ਅਤੇ ਸਮੂਹ ਪਿੰਡ ਦੇ ਸਹਿਯੋਗ ਨਾਲ ਮਨਾਈ ਜਾਂਦੀ ਹੈ। ਉਹਨਾ ਕਿਹਾ ਕਿ 22 ਤਰੀਕ ਸ਼ਾਮ ਨੂੰ ਕੀਰਤਨ ਦਰਬਾਰ ਵੀ ਹੋਵੇਗਾ! ਇਸ ਬਰਸੀ ਮੌਕੇ ਸੰਤ ਬਾਬਾ ਘੋਲਾ ਸਿੰਘ ਜੀ ਸੇਵਕਪੁਰੀ ਸਰਹਾਲੀ ਵਾਲੇ ,ਸੰਤ ਬਾਬਾ ਜਗਤਾਰ ਸਿੰਘ ਜੀ ਸ਼ਹੀਦਾ ਸਾਹਿਬ ਵਾਲੇ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਵੀ ਪਹੁੰਚ ਰਹੇ ਹਨ ਅਤੇ ਮੁਖ ਮਹਿਮਾਨ ਸ੍ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਐਮ,ਪੀ, ਼ ਅਤੇ ਸਾਬਕਾ ਐਮ ਐਲ ਏ ਰਵਿੰਦਰ ਸਿੰਘ ਬ੍ਰਹਮਪੁਰਾ ਹਲਕਾ ਖਡੂਰ ਸਾਹਿਬ ਹੋਣਗੇ। ਇਸ ਮੌਕੇ ਰਘਬੀਰ ਸਿੰਘ ਰਿੰਕੂ, ਲੱਖਾ ਸਿੰਘ ਮੈਂਬਰ,ਅਮਨਦੀਪ ਸਿੰਘ ਜਰਮਨ ਵਾਲੇ ,ਗੁਰਮੀਤ ਸਿੰਘ ਅਾੜਤੀਅਾ, ਰਛਪਾਲ ਸਿੰਘ, ਪਤਾਪ ਸਿੰਘ, ਸਿੰਗਾਰਾ,ਮਹਾਬੀਰ, ਗੁਲਬਾਗ ਸਿੰਘ, ਹਰਮੀਕ ਸਿੰਘ, ਸਤਨਾਮ ਸਿੰਘ ਸੱਤਾ, ਦਿਲਬਾਗ ਸਿੰਘ ਹਵੇਲੀ ਵਾਲੇ, ਰਣਜੀਤ ਸਿੰਘ, ਬਾਬਾ ਗੁਰਮੀਤ, ਕਾਲਾ,ਕੰਵਰ ਪਾਲੀ ਪਹਿਲਵਾਨ, ਸਾਬਕਾ ਸਰਪੰਚ ਮੋਹਨ ਸਿਘ, ਖੁਸਪਿੰਦਰ ਸਿੰਘ, ਲੱਕੀ,ਰਿੰਦਾਂ, ਬਲਜੀਤ ਸਿੰਘ, ਹਰਦੀਪ ਸਿੰਘ, ਮਨਦੀਪ ਸਿੰਘ, ਗੁਰਦਿਆਲ ਸਿੰਘ ਸੱਤਾ, ਗੁਰਭੇਜ ਸਿੰਘ ਅਾਦਿ ਹਾਜਰ ਸਨi
Comments (0)
Facebook Comments (0)