
ਲੋੜਵੰਦ ਪਰਿਵਾਰ ਦੀ ਪਿੰਡ ਰਾਹਲ ਚਾਹਲ ਦੇ ਨੋਜਵਾਨ ਵੀਰਾ ਕੀਤੀ ਅਾਰਥਿਕ ਮਦਦ
Thu 13 Sep, 2018 0
ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਰਾਹਲ ਚਾਹਲ ਨੇ ਇੱਕ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਇਸ ਮੌਕੇ ਪੈ੍ਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਦੇ ਪਤੀ ਨੂੰ ਕੁਛ ਦਿਨ ਹੀ ਹੋਏ ਅਾ ਸੱਪ ਲੜ ਕੇ ਮੋਤ ਹੋ ਗਈ ਸੀ! ਇਸ ਪਰਿਵਾਰ ਦੀਅਾ ਪੰਜ ਬੇਟੀਆਂ ਅਤੇ ਇਕ ਛੋਟਾ ਬੇਟਾ ਹੈ ! ਜੋ ਕਿ ਇਹਣਾ ਦਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ! ਸਾਡੀ ਸੁਸਾਇਟੀ ਵੱਲੋਂ ਦਸ ਹਜ਼ਾਰ ਰੁਪਏ ਛੋਟੀ ਜਿਹੀ ਭੇਟ ਦੇ ਕੇ ਮਦਦ ਕੀਤੀ ਇਹ ਸੇਵਾ ਇਲਾਕੇ ਦੇ ਨੋਜਵਾਨ ਵੀਰਾ ਦੇ ਸਹਿਯੋਗ ਨਾਲ ਕੀਤੀ ਗਈ ।ਇਸ ਮੌਕੇ ਮੁੱਖ ਸੇਵਾਦਾਰ ਹਰਮਨਜੀਤ ਸਿੰਘ ਧਾਲੀਵਾਲ, ਸਰਵਣ ਸਿੰਘ ਸੰਧੂ, ਮਲਕੀਤ ਸਿੰਘ ,ਸਨਮਪ੍ਰੀਤ ਸਿੰਘ, ਸੁਖਰਾਜ ਸਿੰਘ
Comments (0)
Facebook Comments (0)