ਸ਼ਨੀਵਾਰ ਬਿਜਲੀ ਬੰਦ ਰਹੇਗੀ। 

ਸ਼ਨੀਵਾਰ ਬਿਜਲੀ ਬੰਦ ਰਹੇਗੀ। 


ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 22 ਮਈ 2020 


ਉੱਪ ਮੰਡਲ ਅਫਸਰ ਸਰਹਾਲੀ  ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 23/05/2020 ਨੂੰ 66 ਕੇ ਵੀ ਸਬ ਸ਼ਟੇਸ਼ਨ ਸਰਹਾਲੀ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ   ਅਤੇ 66 ਕੇ ਵੀ ਸਬ ਸ਼ਟੇਸ਼ਨ ਬ੍ਹਹਮਪੁਰ ਤੋ ਚਲਦੇ ਸਾਰੇ 11ਕੇ ਵੀ ਫੀਡਰ ਸਵੇਰੇ 9.00 ਵਜੇ ਤੋ ਸ਼ਾਮ 3.00ਵਜੇ ਤੱਕ ਬੰਦ ਰਹਿਣਗੇ ।ਕਿਉਂਕਿ ਇਸ ਦਿਨ ਬਿਜਲੀ ਘਰਾ ਦੀ ਜਰੂਰੀ ਮੁਰੰਮਤ ਕੀਤੀ ਜਾਣੀ ਹੈ।