ਪੀਰ ਬਾਬਾ ਜਮਾਲ ਦਾ ਮੇਲਾ ਮਨਾਇਆ

ਪੀਰ ਬਾਬਾ ਜਮਾਲ ਦਾ ਮੇਲਾ ਮਨਾਇਆ

ਭਿੱਖੀਵਿੰਡ 15 ਜੂਨ (ਹਰਜਿੰਦਰ ਸਿੰਘ ਗੌਲਣ )

ਪਿੰਡ ਸਾਂਡਪੁਰਾ ਵਿਖੇ ਪੀਰ ਸ਼ਾਹ ਜਮਾਲ ਦਾ ਮੇਲਾ ਸੀਨੀਅਰ ਕਾਂਗਰਸੀ ਆਗੂ ਗੁਰਮੁਖ ਸਿੰਘ ਸਾਂਡਪੁਰਾ ,ਹਰਭਜਨ ਸਿੰਘ ,ਸੁਰਿੰਦਰ ਸਿੰਘ,ਗੁਰਸੇਵਕ ਸਿੰਘ,ਗੁਰਜੰਟ ਸਿੰਘ,ਸੂਬੇਦਾਰ ਆਤਮਾ ਸਿੰਘ,ਮਨਜੀਤ ਸਿੰਘ,ਸੁਖਵਿੰਦਰ ਸਿੰਘ,ਜਸਵਿੰਦਰ ਸਿੰਘ ਆਦਿ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ.ਮੇਲੇ ਵਿੱਚ ਪੰਜਾਬੀ ਗਾਇਕ ਗੁਰਮੀਤ ਪੰਜਾਬੀ ਤੇ ਬੀਬਾ ਹੁਸਨਪ੍ਰੀਤ ਵੱਲੋਂ ਆਪਣੇ ਪ੍ਰਸਿੱਧ ਗੀਤਾਂ ਨਾਲ ਮੇਲਾ ਵੇਖਣ ਆਏ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ.ਅਖੀਰ ਵਿੱਚ ਗੁਰਮੁਖ ਸਿੰਘ ਸਾਂਡਪੁਰਾ ਨੇ ਸਭ ਦਾ ਧੰਨਵਾਦ ਕੀਤਾ।