ਭਿੱਖੀਵਿੰਡ ਵਿਖੇ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ

ਭਿੱਖੀਵਿੰਡ ਵਿਖੇ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ

ਭਿੱਖੀਵਿੰਡ 20 ਜੂਨ (ਹਰਜਿੰਦਰ ਸਿੰਘ ਗੌਲਣ )

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਸਬਾ ਭਿੱਖੀਵਿੰਡ ਵਿਖੇ
ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕਰਦੇ ਸਤਪ੍ਰਕਾਸ਼ ਚੋਪੜਾ, ਸਚਿਨ ਚੋਪੜਾ,
ਗੁਰਸ਼ਰਨ ਸਿੰਘ, ਅਰਸ਼ਦੀਪ ਸਿੰਘ, ਜਗਲੀਨ ਸਿੰਘ ਗੋਲ੍ਹਣ, ਜਸ਼ਨਦੀਪ, ਲੱਕੀ, ਉਦੈ ਸਿੰਘ
ਆਦਿ ਬੱਚੇ।