ਬਿਜਲੀ ਘਰ ਬਰਹਮਪੁਰ ਵਿਖੇ ਬੂਟੇ ਲਗਾਏ

ਬਿਜਲੀ ਘਰ ਬਰਹਮਪੁਰ ਵਿਖੇ ਬੂਟੇ ਲਗਾਏ

ਫਤਿਆਬਾਦ 26 ਜੂਨ ( ਰਾਏ)

ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਪਰਦੂਸ਼ਣ ਰਹਿਤ ਕਰਨ ਲਈ ਅਤੇ ਆਲੇ ਦੁਆਲੇ ਨੂੰ ਹਰਿਆ  ਭਰਿਆ ਰੱਖਣ ਲਈ ਬਿਜਲੀ ਘਰ ਬਰਹਮਪੁਰਾ ਵਿਖੇ ਜਸਵੰਤ ਸਿੰਘ ਜੇਈ ਦੀ ਰਹਿਨੁਮਾਈ ਹੈਠ ,ਸੰਮੂਹ ਸਟਾਫ ਵੱਲੋਂ ਫੁੱਲਦਾਰ ਅਤੇ ਛਾ- ਦਾਰ ਬੂਟੇ ਲਗਾਏ ਗਏ। ਇਸ ਮੌਕੇ ਚਰਨਜੀਤ ਸਿੰਘ ਏ ਜੇਈ, ਹਰਜਿੰਦਰ ਸਿੰਘ ਲਾਈਨਮੈਨ, ਬਲਵਿੰਦਰ ਸਿੰਘ ਖੱਖ,  ਮੰਗਲ ਸਿੰਘ ਲਾਈਨਮੈਨ,  ਰਾਜਬੀਰ ਸਿੰਘ ਮੁੰਡਾ ਪਿੰਡ, ਪੂਰਨ ਸਿੰਘ ਲਾਈਨਮੈਨ,  ਕੁਲਵਿੰਦਰ ਸਿੰਘ ਐਸ. ਐਸ. ਏ,  ਰਣਬੀਰ ਸਿੰਘ ਐਸ. ਐਸ.  ਏ, ਕਸਮੀਰ ਸਿੰਘ ਲਾਈਨਮੈਨ।  ਆਾਦਿ ਹਾਜਰ ਸਨ।