ਆਸਾਰਾਮ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ

ਆਸਾਰਾਮ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ

ਨਵੀਂ ਦਿੱਲੀ :

ਗੁਜਰਾਤ ਦੇ ਸੂਰਤ ਰੇਪ ਕੇਸ ‘ਚ ਆਸਾਰਾਮ ਨੇ ਜ਼ਮਾਨਤ ਦੀ ਮੰਗ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਆਸਾਰਾਮ  ਦੇ ਖਿਲਾਫ ਸੂਰਤ ਵਿੱਚ ਚੱਲ ਰਹੇ ਰੇਪ ਕੇਸ ਵਿੱਚ ਹੁਣ ਤੱਕ 10 ਗਵਾਹਾਂ ਦੇ ਬਿਆਨ ਦਰਜ ਹੋਣੇ ਬਿਆਨ ਹੋਣੇ ਬਾਕੀ ਹਨ। ਸੁਪ੍ਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਕਿ ਹਾਈਕੋਰਟ ਦੀ ਟਿੱਪਣੀ ਤੋਂ ਪ੍ਰਭਾਵਿਤ ਹੋਏ ਬਗੈਰ ਮਾਮਲੇ ਦਾ ਨਬੇੜਾ ਕਰਨ।