ਇਜਲਾਸ 'ਚ ਉਠਾਏ ਜਾਣਗੇ ਪੰਜਾਬ ਦੇ ਅਹਿਮ ਮੁੱਦੇ - ਹਰਪਾਲ ਚੀਮਾ
Mon 5 Aug, 2019 0ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਹਿਣ ਨੂੰ ਤਾਂ ਚੱਲ ਰਹੇ ਮਾਨਸੂਨ ਇਜਲਾਸ ਨੂੰ 5 ਦਿਨ ਦਾ ਕਿਹਾ ਜਾ ਰਿਹਾ ਹੈ, ਪਰ ਇਹ ਸਿਰਫ਼ 2 ਦਿਨ ਦਾ ਹੈ, ਕਿਉਂਕਿ ਪਹਿਲਾ ਦਿਨ ਸ਼ਰਧਾਂਜਲੀਆਂ 'ਚ ਲੰਘ ਗਿਆ, ਜਦਕਿ ਦੂਜੇ ਤੇ ਤੀਜੇ ਦਿਨ ਛੁੱਟੀ ਸੀ। ਬਾਕੀ ਬਚੇ ਦੋ ਦਿਨ ਦੇ ਸੀਮਤ ਇਜਲਾਸ 'ਚ ਉਨ੍ਹਾਂ ਵੱਲੋਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਉਠਾਇਆ ਜਾਵੇਗਾ।
Comments (0)
Facebook Comments (0)