ਖੂਨ ਦਾਨ ਕੈੰਪ ਲਗਾਇਆ ਗਿਆ
Thu 26 Jul, 2018 0soB skoB 25 i[bkJh ( vkH ird/t f;zx)
ਲੈਬੋਰਟਰੀ ਟੈਕਨੀਸ਼ੀਅਨ ਅੈਸ਼ੋੋੲੇਸਨ (ਜੇ ਮਿਲਾਪ) ਤਰਨਤਾਰਨ ਵੱਲੋ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਵਿਖੇ ਫ਼ੀ ਖੂਨ ਟੈਸਟਾ ਦਾ ਕੈਪ ਲਗਾਇਆ ਗਿਆ ਜਿਸ ਵਿੱਚ ਬਲੱਡ ਸੂਗਰ ਅਤੇ ਬਲੱਡ ਗਰੁੱਪ ਦੇ ਟੈਸਟ ਕੀਤੇ ਗਏ ਇਸ ਮੌਕੇ ਪੈ੍ਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਕੈਪ ਵਿਚ 4 ਬਲੌਕ ਦੇ ਲੈਬੋਰਟਰੀ ਟੈਕਨੀਸ਼ਅਨ ਨੇ ਹਿਸਾ ਲਿਆ! ਜਿਵੇਂ ਤਰਨਤਾਰਨ, ਭਿਖੀਵਿੰਡ, ਪੱਟੀ ,ਖਡੂਰ ਸਾਹਿਬ ! ਇਸ ਮੌਕੇ ਜਨਰਲ ਸੈਕਟਰੀ ਡਾ ਜਤਿੰਦਰਪਾਲ ਸਿੰਘ ,ਕੈਸੀਅਰ ਡਾ ਗੁਰਬੀਰ ਸਿੰਘ, ਚੇਅਰਮੈਨ ਜੋਗਿੰਦਰ, ਲਖਬੀਰ ਸਿੰਘ ਪ੍ਰੈੱਸ ਸਕੱਤਰ, ਅਤੇ ਤਰਨਤਾਰਨ ਦੀਅਾ ਲੈਬੋਰਟਰੀ ਟੈਕਨੀਸਨਾ ਵੀਰਾ ਨੇ ਬਹੁਤ ਸਹਿਯੋਗ ਦਿੱਤਾ ਜਿਵੇਂ ਸਿਟੀ ਲੈਬ ਤਰਨਤਾਰਨ , ਰੋਬੀ ਲੈਬ ਤਰਨਤਾਰਨ , ਪੰਜਾਬ ਲੈਬ ਤਰਨਤਾਰਨ ,ਜਨਤਾ ਲੈਬ ਤਰਨਤਾਰਨ , ਸਿਟੀ ਲੈਬ ਪੱਟੀ, ਬੇਦੀ ਲੈਬ ਪੱਟੀ , ਸੇਵਾ ਸਿੰਘ ਲੈਬ ਪੱਟੀ , ਫ਼ਤਹਿ ਲੈਬ ਪੱਟੀ ,ਛੀਨਾ ਲੈਬ ਪੱਟੀ , ਗਿੱਲ ਲੈਬ ਦੁੱਬਲੀ, ਸੁਪਰੀਮ ਲੈਬ ਬ੍ਰਹਮਪੁਰਾ, ਪਬਲਿਕ ਲੈਬ ਖਡੂਰ ਸਾਹਿਬ, ਕਮਲ ਲੈਬ ਗੋਇੰਦਵਾਲ਼ ਸਾਹਿਬ,ਪਬਲਿਕ ਲੈਬ ਫਤਿਅਾਬਾਦ ,ਗਿੱਲ ਲੈਬ ਫਤਿਅਾਬਾਦ, ਨੈਸ਼ਨਲ ਲੈਬ ਗੋਇੰਦਵਾਲ਼ ਸਾਹਿਬ,ਜੀ ਅੈਸ ਲੈਬ ਸਰਹਾਲੀ ਕਲਾ ਹਾਜਰ ਸਨ!
Comments (0)
Facebook Comments (0)