ਫੜਿਆ ਗਿਆ ,ਕਿਸੇ ਹੋਰ ਉਮੀਦਵਾਰ ,ਦੀ ਥਾਂ, ਟੈੱਟ ਦਾ ਪੇਪਰ, ਦੇ ਰਿਹਾ ਵਿਅਕਤੀ

ਫੜਿਆ ਗਿਆ ,ਕਿਸੇ ਹੋਰ ਉਮੀਦਵਾਰ ,ਦੀ ਥਾਂ, ਟੈੱਟ ਦਾ ਪੇਪਰ, ਦੇ ਰਿਹਾ ਵਿਅਕਤੀ

ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਕਿਸੇ ਹੋਰ ਦੀ ਥਾਂ ਪ੍ਰੀਖਿਆ ਦੇ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਫਿਲਹਾਲ ਨਿਗਰਾਨ ਅਮਲੇ ਨੇ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।