
ਬਹਿਬਲ ਗੋਲੀਕਾਂਡ ਦੀ ਫਾਈਨਲ ਜਾਂਚ ਰਿਪੋਰਟ ਅੱਜ ਜਸਟਿਸ ਰਣਜੀਤ ਕਮਿਸ਼ਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ
Thu 16 Aug, 2018 0
ਐਸ ਪੀ ਸਿੱਧੂ
ਚੰਡੀਗੜ੍ਹ, 16 ਅਗਸਤ 2018
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਦੀ ਫਾਈਨਲ ਜਾਂਚ ਰਿਪੋਰਟ ਅੱਜ ਜਸਟਿਸ ਰਣਜੀਤ ਕਮਿਸ਼ਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ। ਕੈਪਟਨ ਨੇ ਰਿਪੋਰਟ ਦੇ ਸਾਰੇ ਭਾਗ ਲੈਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਇੰਨ੍ਹਾਂ ਰਿਪੋਰਟਾਂ ਦੇ ਅਧਾਰ 'ਤੇ ਦੋਸ਼ੀਆਂ ਖਿਲਾਫ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦੇ ਦਿੱਤੇ ਹਨ।
Comments (0)
Facebook Comments (0)