
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਯੋਨ ਬਾਬਾ ਅਦਲੀ ਜੀ ਦੀ ਮੀਟਿੰਗ ਕੀਤੀ ਗਈ।
Tue 5 Dec, 2023 0
ਚੋਹਲਾ ਸਾਹਿਬ 5 ਦਸੰਬਰ (ਮਨਜੀਤ ਸੰਧੂ,ਹਰਪ੍ਰੀਤ ਸਿੰਘ ਚੰਬਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਯੋਨ ਬਾਬਾ ਅਦਲੀ ਜੀ ਦੀ ਮੀਟਿੰਗ ਯੋਨ ਪ੍ਰਧਾਨ ਅਜੀਤ ਸਿੰਘ ਚੰਬਾ ਨਿਰਵੈਰ ਸਿੰਘ ਧੁੰਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਅਦਲੀ ਜੀ ਵਿਖੇ ਕੀਤੀ ਗਈ।ਇਸ ਸਮੇਂ ਕਿਸਾਨ ਮਜਦੂਰ ਜਥੇਬੰਦੀ ਦੇ ਜਿਲਾ ਇੰਚਾਰਜ ਹਰਪ੍ਰੀਤ ਸਿੰਘ ਸਿਧਵਾਂ,ਹਰਜਿੰਦਰ ਸਿੰਘ ਸ਼ਕਰੀ,ਬਲਵਿੰਦਰ ਸਿੰਘ ਚੋਹਲੇ ਸਾਹਿਬ ਯੋਨ ਬਾਬਾ ਅਦਲੀ ਜੀ ਦੀ ਮੀਟਿੰਗ ਕਰਵਾਉਣ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਆਪਣੇ ਚਾਰ ਦੱਸਦੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਾੜੀਆਂ ਨੀਤੀਆਂ ਕਾਰਨ ਭਾਰਤ ਦਾ ਕਿਸਾਨ ਮਜਦੂਰ ਦਿਨੋ ਦਿਨ ਕਰਜਾਈ ਹੋ ਗਿਆ ਹੈ ਕਿਉਂਕਿ ਭਾਰਤ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਵੋਟਾਂ ਵੇਲੇ ਆਮ ਜਨਤਾ ਨਾਲ ਕਈ ਤਰਾਂ ਦੇ ਵਾਅਦੇ ਕਰਦੀਆਂ ਹਨ ਪਰ ਪੂਰੇ ਕਦੇ ਨਹੀਂ ਕਰਦੀਆਂ।ਵੋਟਾਂ ਵੇਲੇ ਮੋਦੀ ਸਰਕਾਰ ਨੇ ਡਾ: ਸੁਆਮੀ ਨਾਥਨ ਦੀ ਰਿਪੋਟ ਲਾਗੂ ਕਰਨ ਦਾ ਵਾਅਦਾ ਕਰਕੇ ਆਮ ਜਨਤਾ ਤੋਂ ਵੌਟਾਂ ਲਈਆਂ ਪਰ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਯੋਨ ਦੀ ਮੀਟਿੰਗ ਨੂੰ ਸੰਬੋਧਨ ਕਰਦੀਆਂ ਆਗੂਆਂ ਵੱਲੋਂ ਜਥੇਬੰਦਕ ਢਾਚੇ ਨੂੰ ਰੁਜਬੂਤ ਕਰਨ ਤੇ ਜੋਰ ਦਿੱਤਾ ਗਿਆ ਅਤੇ ਪਿੰਡ ਵਿੱਚ ਵੱਧ ਤੋ ਫੰਡ ਇਕਠਾਜ ਕਰਨ ਅਤੇ ਆਮ ਜਨਤਾ ਨੂੰ ਵੱਡੇ ਸੰਘਰਸ਼ਾਂ ਵਾਸਤੇ ਤਿਆਰ ਕਰਨ ਤੇ ਜੋਰ ਦਿੱਤਾ ਗਿਆ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ ਕਿਉਂਕਿ ਦਿੱਲੀ ਦੇ ਬਾਡਰਾਂ ਤੇ 13 ਮਹੀਨੇ ਲਗਾਤਾਰ ਜਥੇਬੰਦੀਆਂ ਵੱਲ’ੰਂ ਲਗਾਤਾਰ ਸੰਘਰਸ਼ ਲੜੀਆਂ ਗਿਆਂ ਤਿੰਨ ਢਾਚੇ ਕਨੂੰਨ ਵਾਪਸ ਤਾਂ ਲੈ ਪਰ ਉਹਨਾਂ ਦਾ ਰੂਪ ਬਦਲਕੇ ਆਮ ਜਨਤਾ ਤੇ ਢੇਰ ਥੋਪੇ ਜਾ ਰਹੇ ਹਨ ਆਉਣ ਵਾਲੇ ਸਮੇਂ ਵਿੰਚ ਵੱਡੀਆਂ ਤਿਆਰੀਆਂ ਕਰਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਇਹਨਾਂ ਆਗੂਆਂ ਸੰਬੋਧਨ ਕੀਤਾ ।ਇਸ ਸਮੇਂ ਦਰਸ਼ਨ ਸਿੰਘ,ਹਰਜਿੰਦਰ ਸਿੰਘ ਚੰਬਾ,ਮਨਜੀਤ ਸਿੰਘ ਕਰਮੰੂਵਾਲਾ,ਰਣਜੀਤ ਸਿੰਘ ਧੁੰਨ,ਕਰਮ ਸਿੰਘ ਸ਼ਾਹ ਮੁੰਡਾ ਪਿੰਡ ਆਦਿ ਆਗੂਆਂ ਨੇ ਸੰਬੋਧਨ ਕੀਤਾ।
Comments (0)
Facebook Comments (0)