
ਪੰਜਾਬੀ ਲੋਕ ਗਾਇਕਾ "ਲਾਚੀ ਬਾਵਾ ਜੀ" ਕੈਂਸਰ ਦੀ ਗੰਭੀਰ ਬਿਮਾਰੀ ਕਾਰਨ ਦੁਨੀਆਂ ਤੋਂ ਰੁਖ਼ਸਤ ਹੋ ਗਏ
Thu 13 Feb, 2020 0
ਬਹੁਤ ਹੀ ਦੁਖਦਾਈ ਖ਼ਬਰ ਪੰਜਾਬੀ ਲੋਕ ਗਾਇਕਾ Respected "ਲਾਚੀ ਬਾਵਾ ਜੀ" ਕੈਂਸਰ ਦੀ ਗੰਭੀਰ ਬਿਮਾਰੀ ਕਾਰਨ ਇੰਨੀ ਛੋਟੀ ਉਮਰ 'ਚ ਦੁਨੀਆਂ ਤੋਂ ਰੁਖ਼ਸਤ ਹੋ ਗਏ ! ਵਾਹਿਗੁਰੂ ਜੀ ਪ੍ਰਵਾਰ ਨੂੰ ਭਾਣਾ ਮੰਨਣ ਬੱਲ ਬਖ਼ਸ਼ਣ ਜੀ !
ਵਾਹਿਗੁਰੂ ਓਹਨਾ ਦੀ ਆਤਮਾ ਨੂੰ ਸ਼ਾਂਤੀ ਦੇਵੇ।
Comments (0)
Facebook Comments (0)