
ਬਾਰ੍ਹਵੀਂ ਦੀ ਇਤਿਹਾਸ ਦਾ ਸਿਲੇਬਸ ਪਿਛਲੇ ਸਾਲ ਵਾਲਾ ਹੀ ਪੜ੍ਹਾਇਆ ਜਾਵੇਗਾ
Thu 15 Nov, 2018 0
ਐੱਸ.ਏ.ਐੱਸ ਨਗਰ 15 ਨਵੰਬਰ 2018: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2018-19 ਵਿੱਚ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ ਇਤਿਹਾਸ ਵਿਸ਼ੇ ਦਾ ਸਿਲੇਬਸ, ਅਕਾਦਮਿਕ ਸਾਲ 2017-18 ਵਾਲਾ ਹੀ ਜਾਰੀ ਰਹੇਗਾ|
Comments (0)
Facebook Comments (0)