ਮਿੱਠੇ ਬਰੈਡ ਟੋਸਟ
Sun 10 Feb, 2019 0ਬ੍ਰੈਡ ਟੋਸਟ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਕਈ ਲੋਕ ਇਸ ਨੂੰ ਨਾਸ਼ਤੇ ਵਿਚ ਖਾਂਦੇ ਹਨ। ਬ੍ਰੈਡ ਟੋਸਟ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਚੀਜ਼ੀ ਬੇਕਡ ਐੱਗ ਟੋਸਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ।
Sweet Bread Toast
ਸਮੱਗਰੀ- ਬ੍ਰੈਡ ਸਲਾਈਸ, ਨਮਕ ਸੁਆਦ ਅਨੁਸਾਰ, ਅੰਡਾ, ਕਾਲੀ ਮਿਰਚ, ਮੋਜਾਰੋਲਾ ਚੀਜ਼ ਸੁਆਦ ਅਨੁਸਾਰ
Sweet Bread Toast
ਵਿਧੀ - ਬ੍ਰੈਡ ਸਲਾਈਸ ਲਓ ਅਤੇ ਚਮਚ ਨਾਲ ਇਸ ਨੂੰ ਵਿਚੋਂ ਦਬਾ ਦਿਓ। ਇਸ 'ਤੇ ਨਮਕ ਅਤੇ ਕਾਲੀ ਮਿਰਚ ਛਿੜਕ ਦਿਓ। ਇਕ ਅੰਡਾ ਲਓ ਅਤੇ ਤੋੜ ਕੇ ਬ੍ਰੈਡ ਸਲਾਈਸ 'ਤੇ ਪਾਓ। ਫਿਰ ਮੋਜੋਰੋਲਾ ਚੀਜ਼ ਨੂੰ ਅੰਡੇ ਦੇ ਉਪਰ ਪਾਓ ਅਤੇ ਬ੍ਰੈਡ ਸਲਾਈਸ ਦੇ ਚਾਰੇ ਪਾਸੇ ਪਾਓ। ਫਿਰ ਮਾਈਕਰੋਵੇਵ ਨੂੰ 350 ਡਿਗਰੀ ਤੋਂ 180 ਡਿਗਰੀ ਪ੍ਰੀ ਹੀਟ ਕਰ ਲਓ ਅਤੇ ਇਸ ਨੂੰ 5-7 ਮਿੰਟ ਲਈ ਮਾਈਕ੍ਰੋਵੇਵ ਵਿਚ ਪਕਾਓ। ਬ੍ਰੈਡ ਟੋਸਟ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।
Comments (0)
Facebook Comments (0)