
ਮਾਤਾ ਮਹਿੰਦਰ ਕੌਰ ਦੇ ਦਿਹਾਂਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ
Sun 17 Feb, 2019 0
ਭਿੱਖੀਵਿੰਡ 17 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਬਲ੍ਹੇਰ ਦੇ ਸਰਪੰਚ ਗੁਰਪ੍ਰੀਤ
ਸਿੰਘ ਸ਼ੇਰਾ ਦੀ ਦਾਦੀ ਤੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਦੀ ਮਾਤਾ ਮਹਿੰਦਰ ਕੌਰ ਪਤਨੀ
ਸ਼ਾਮ ਸਿੰਘ ਦੇ ਦਿਹਾਂਤ ‘ਤੇ ਸਰਪੰਚ ਹਰਜੀਤ ਸਿੰਘ ਚੂੰਗ, ਚੇਅਰਮੈਂਨ ਬਚਿੱਤਰ ਸਿੰਘ
ਚੂੰਗ, ਸੁਖਬੀਰ ਸਿੰਘ ਕੰਬੋਕੇ, ਡਾ:ਬਲਵਿੰਦਰ ਸਿੰਘ ਭਗਵਾਨਪੁਰਾ, ਸੁਖਬੀਰ ਸਿੰਘ
ਕੰਬੋਕੇ, ਤਰਸੇਮ ਸਿੰਘ ਭਗਵਾਨ, ਤਰਸੇਮ ਸਿੰਘ ਕੰਬੋਕੇ, ਸਾਹਿਬ ਸਿੰਘ ਕੰਬੋਕੇ, ਸਰਪੰਚ
ਜਗਮਲ ਸਿੰਘ, ਗੁਰਲਾਲ ਸਿੰਘ ਲਾਡੀ ਕੰਬੋਕੇ ਆਦਿ ਨੇ ਅਫਸੋਸ ਪ੍ਰਗਟ ਕਰਦਿਆਂ ਦੁਖੀ
ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਸਤਿਗੁਰੂ ਅੱਗੇ ਅਰਦਾਸ ਕੀਤੀ ਮਾਤਾ ਮਹਿੰਦਰ
ਕੌਰ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸੇ।
ਇਸ ਤੋਂ ਇਲਾਵਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ,
ਸਰਵਨ ਸਿੰਘ ਧੰੁਨ, ਅਨੂਪ ਸਿੰਘ ਭੁੱਲਰ, ਕਿਰਨਜੀਤ ਸਿੰਘ ਮਿੱਠਾ, ਜਗੀਰਦਾਰ ਕੁਲਦੀਪ
ਸਿੰਘ ਮਾੜੀਮੇਘਾ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ,
ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ, ਸਰਪੰਚ ਕਰਤਾਰ ਸਿੰਘ
ਬਲ੍ਹੇਰ, ਸਰਪੰਚ ਬਲਜੀਤ ਸਿੰਘ ਚੂੰਗ, ਜੱਸ ਵਾਂ, ਬੱਬੂ ਸ਼ਰਮਾ, ਬਲਾਕ ਪ੍ਰਧਾਨ ਸੁਰਿੰਦਰ
ਸਿੰਘ ਬੁੱਗ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸੁੱਚਾ ਸਿੰਘ ਕਾਲੇ, ਸਰਪੰਚ
ਗੋਰਾ ਸਾਂਧਰਾ, ਸਰਪੰਚ ਲਾਲੀ ਕਾਜੀਚੱਕ, ਗੁਰਜੀਤ ਸਿੰਘ ਘੁਰਕਵਿੰਡ, ਪ੍ਰਧਾਨ
ਕ੍ਰਿਸ਼ਨਪਾਲ ਜੱਜ, ਸਰਪੰਚ ਦੀਪ ਖਹਿਰਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ
ਗੁਰਜੰਟ ਸਿੰਘ ਭਗਵਾਨਪੁਰਾ ਕਲਾਂ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਗੁਰਪਾਲ
ਸਿੰਘ ਭਗਵਾਨਪੁਰਾ, ਸਰਪੰਚ ਮਿਲਖਾ ਸਿੰਘ ਅਲਗੋਂ, ਸਰਪੰਚ ਸੁਖਵਿੰਦਰ ਸਿੰਘ ਪਠਾਣਕੀਆ
ਆਦਿ ਨੇ ਵੀ ਮਾਤਾ ਮਹਿੰਦਰ ਕੌਰ ਦੇ ਦਿਹਾਂਤ `ਤੇ ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਆਦਿ
ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
Comments (0)
Facebook Comments (0)