ਹੋਲੀ ਦਾ ਤਿੳੁਹਾਰ---------------ਸੁਖਵਿੰਦਰ ਸਿੰਘ ਖਾਰੇ ਵਾਲੇ

ਹੋਲੀ ਦਾ ਤਿੳੁਹਾਰ---------------ਸੁਖਵਿੰਦਰ ਸਿੰਘ ਖਾਰੇ ਵਾਲੇ

ਤਰਕਸ਼ੀਲ ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ ।

 

ਬਹੁਤ ਪੁਰਾਣਾ ਹੈ ਹੋਲੀ ਦਾ ਤਿੳੁਹਾਰ ੳੁੲੇ।

ਰੰਗ ਪਾੳੁਣ ਤੇ ਪਾਬੰਦੀ ਲਾਂਵੇ ਸਰਕਾਰ ੳੁੲੇ।

ਹਰਨਾਕਸ਼ ਮਿਥ ਕਹਾਣੀ ਦਾ ਮੁਖ ਪਾਤਰ ਭਾੲੀ,

ਕਰਦਾ  ਸੀ ਬਹੁਤ ਜੁਲਮ , ਜਨਤਾ  ਸੀ ਬਹੁਤ ਸਤਾੲੀ, 

ੳੁਸ ਦੇ ਘਰ ੲਿਕ ਪੁਤਰ ਜਨਮਿਅਾ,

ਜਿਸ ਦਾ ਨਾਮ ਸੀ ਭਗਤ ਪ੍ਰਹਿਲਾਦ ਭਾੲੀ।

ਪਿੳੁ ਦੇ ਵਿਚਾਰਾ ਦੇ ੳੁਲਟ ਚੱਲਿਅਾ,

ਘਰ ਵਿਚ ਹੋ ਗਿਅਾ ਦੰਗਾ ਤੇ ਫਸਾਦ ੳੁੲੇ।

ਪਿੳੁ ਪੁਤਰ ਨੂੰ ਮਾਰਨ ਦੇ ਕੲੀ ਢੰਗ ਬਣਾੳੁਦਾ, 

ਪਿੳੁ ਦੀ ਪੂਰੀ ਨਾ ਹੁੰਦੀ ਮੁਰਾਦ ੳੁੲੇ।

ਅਾਖਰ ਭੈਣ ਹੋਲਕਾ ਪ੍ਰਹਿਲਾਦ ਨੂੰ ਅੱਗ ਵਿਚ ਲੈ ਕਿ ਬਹਿ ਗੲੀ,

ਮੈਨੂੰ ਹੈ ਅਗਨੀ ਦੇਵਤੇ ਵਰ, 

ਮੈ ਨੀ ਅੱਗ ਵਿਚ ਸਕਦੀ ਸੜ ।

ਪ੍ਰਲਾਦ ਨੇ ਅੱਗ ਵਿਚ ਜਾਣਾ ਮਰ 

ਸਾਰੀ ਗੱਲ ਹਰਨਾਕਸ਼ ਨੂੰ ਕਹਿ ਗੲੀ 

 

ਸੋਚਣ ਵਾਲੀ ਗੱਲ ਪ੍ਰਹਿਲਾਦ ਕਿਵੇ ਬਚ ਗਿਅਾ,

ਹੋਲਕਾ ਭੈਣ ਅੱਗ ਨੇ ਦਿਤੀ ਸਾੜ ੳੁੲੇ।

ਪ੍ਰਹਿਲਾਦ ਅੱਗ ਵਿਚੋ ਮਾਰ ਗਿਆ ਛਾਂਲ ਉਏ ।

ਪ੍ਰਹਿਲਾਦ ਰਾਜ ਗੱਦੀ ਤੇ ਬਹਿ ਗਿਅਾ,

ਨਰ ਸਿੰਘ ਦੀ ਮਦਦ ਨਾਲ ਪਿੳੁ ਦਿਤਾ ਮਾਰ ੳੁੲੇ।

ਮਨੋਕਲਪਤ ਹੈ ਹੋਲੀ ਦਾ ਤਿੳੁਹਾਰ ੳੁੲੇ।

ਬਦੀ ਤੇ ਨੇਕੀ ਦਾ ਦੱਸੇ ਵਿਚਾਰ ੳੁੲੇ।

ਰੰਗ ਪਾੳੁਣ ਤੇ ਪਾਬੰਦੀ ਲਾਵੇ ਸਰਕਾਰ ੳੁੲੇ।

ਲੋਕ ੲਿਕ ਦੂਜੇ ਤੇ ਜਾਂਦੇ ਰੰਗ ਪਾੲੀ ੳੁੲੇ।

ਕੲੀ ਅੱਖਾ ਤੋ ਹੱਥ ਧੋ ਬੈਠੇ,

ਕੲੀ ਥਾੲੀ ਹੋ ਜਾਦੀ ਲੜਾੲੀ ੳੁੲੇ।

ਰਾਹਗੀਰਾ ਦੇ ਨਵੇ ਤੇ ਸੋਹਣੇ ਕੱਪੜਿਆ ਦੀ ਡੰਢ ਜਾਂਦੇ ਲਾਹੀ ਉਏ ।

ਬੱਚੇ ਮਹਿਗੇ ਭਾਂਅ ਦੇ ਰੰਗ ਖਰੀਦ ਕੇ,

ਬਰਬਾਦ ਕਰੀ ਜਾਦੇ ਮਾਂ-ਪਿੳੁ ਦੀ ਕਮਾੲੀ ੳੇੲੇ।

ਮਾੜੇ ਤੇ ਗੰਦੇ ਕੈਮੀਕਲ਼ਾ ਨਾਲ ਕੲੀ ਚਮੜੀ ਰੋਗ ਹੋ ਜਾਂਦੇ,

ਫਿਰ ਲੈਣੀ ਪੈਂਦੀ ਮਹਿੰਗੀ ਦੁਅਾੲੀ ੳੁੲੇ।

ਵੇਖੋ ਵੇਖੀ ਵੱਡੇ-ਛੋਟੇ ੲਿਕ ਦੂਜੇ ਤੇ ਰੰਗ ਪਾੳੁਣ,

ਖੇਡਣ ਹੋਲੀ ਪੱਬਾ ਭਾਰ ੳੲੇ।

ਰੰਗ ਪਾੳੁਣ ਤੇ ਪਾਬੰਦੀ ਲਾਵੇ ਸਰਕਾਰ ੳੁੲੇ।

 

  ਟਰਾਲੀਅਾਂ ਤੇ ਟਰੱਕ ਤਾੂੜੀ ਵਾਂਗ ਜਨਤਾ ਦੇ ਲੱਦ ਕਿ,

ਰਿਸਤੇਦਾਰਾ ਤੇ ਅਾਂਡੀਅਾ ਗੁਅਾਂਢੀਅਾ  ਨੂੰ ਸੱਦ ਕਿ,

ਹਿਚਕੋਲੇ ਖਾਂਦੇ ਤੁਰੇ ਜਾਦੇ,

ਸੜਕ ਦੇ ਅੱਧ ਵਿਚਕਾਰ ੳੁੲੇ।

ਵੇਖ ਕਿ ਪਾਸੇ ਹੋ ਜਾਦੇ ਟਰੈਫਿਕ ਨਿਯਮਾਂ ਦੇ ਪਾਲਣਹਾਰ ੳੁੲੇ।

ਥਾਂ-ਥਾਂ ਲੰਗਰ ਲੱਗਦੇ ਬਰਫੀ ਪਕੌੜਿਅਾ ਦੇ,

ਲੰਗਰ ਦੇ ਨਾ ਤੇ ਕਮਾੲੀ ਕਰ ਜਾਂਦੇ ਕੲੀ ਡੇਰੇਦਾਰ ੳੁੲੇ।

ਅੈਕਸ਼ੀਡੈਟ ਹੁੰਦੇ ਕੲੀ ਕੀਮਤੀ ਜਾਂਨਾ ਜਾਦੀਅਾਂ,

ਸਰਕਾਰ ਫਿਰ ਮਰਿਅਾ ਨੂੰ ਦੋ-ਦੋ ਲੱਖ ਦੇਵੇ  ,ਜਖਮੀਅਾ ਨੂੰ ਪੰਜਾਹ -ਪੰਜਾਹ ਹਜਾਰ ੳੁੲੇ।

ਰੰਗ ਪਾੳੁਣ ਤੇ ਪਾਬੰਦੀ ਲਾਵੇ ਸਰਕਾਰ ੳੁੲੇ।

 

ਲੀਡਰ ਤੇ ਮੰਤਰੀ ਵੀ ੲਿਕ ਦੂਜੇ ਤੇ ਰੰਗ ਲਾੳੁਦੇ,

ਫਿਰ ਟੀ. ਵੀ ਤੇ ਅਖਬਾਰਾ ਤੇ ਅਾੳੁਦੇ,

ਅਾਪਣੇ ਵੋਟ ਬੈਂਕ ਨੂੰ ਪੱਕਾ ਕਰਦੇ,

ਭੋਲੀ-ਭਾਲੀ ਜਨਤਾ ਨੂੰ ਮਗਰ ਲਾਂੳੁਦੇ, 

ਨਾਲੇ ਨੱਚਦੇ ਟੱਪਦੇ ਤੇ ਭੱਗ਼ੜਾ ਪਾੳੁਦੇ,

ਭੁੱਖੀ ਮਰਦੀ ਤੇ ਦੁਖੀ ਜਨਤਾਂ ਦਾ ੲੇਨੇ ਨਾਲ ਹੀ ਦੇਂਦੇ ਸਾਰ ੳੁੲੇ।

 

  :-       ਸੁਖਵਿੰਦਰ ਖਾਰੇ ਵਾਲਿਅਾ ੳੁਨਾ ਨੂੰ ਹੋਲੀ ਕੀ ਚੰਗੀ ਲੱਗਣੀ,

ਜਿੰਨਾ ਦੇ ਪਤੀ ਖੁਦਕੁਸ਼ੀਅਾ ਕਰਕੇ ਮਰ ਗੲੇ,

ਪੜੇ ਲਿਖੇ ਬੱਚੇ ਫਿਰਨ ਬੇਰੁਜਗਾਰ ੳੁੲੇ।

ਰੰਗ ਪਾੳੁਣ ਤੇ ਪਾਬੰਦੀ ਲਾਵੇ ਸਰਕਾਰ ੳੁੲੇ।

ਹੋਲੀ ਦਾ ਬਹੁਤ ਪੁਰਾਣਾ ਨੇਕੀ-ਬਦੀ ਦਾ ਹੈ ਤਿੳੇਹਾਰ ੳੁੲੇ।