ਭਿੱਖੀਵਿੰਡ ਸ਼ਹਿਰ ਦੀ ਸਫਾਈ

ਭਿੱਖੀਵਿੰਡ ਸ਼ਹਿਰ ਦੀ ਸਫਾਈ

ਭਿੱਖੀਵਿੰਡ,ਹਰਜਿੰਦਰ ਸਿੰਘ ਗੋਲ੍ਹਣ

ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਨਗਰ ਪੰਚਾਇਤ ਭਿੱਖੀਵਿੰਡ ਦੇ ਮੁਲਾਜਮ ਮਨਜੀਤ ਸਿੰਘ ਤੇ ਸ਼ਿੰਦਰਪਾਲ ਸਿੰਘ ਨੇ ਮਹੁੱਲੇ ਦੇ ਲੋਕਾਂ ਨੂੰ ਮਿਲ ਕੇ ਗਿਲ੍ਹਾ ਤੇ ਸੁੱਕਾ ਕੂੜਾ-ਕਰਕਟ ਵੱਖ-ਵੱਖ ਰੱਖਣ ਸੰਬੰਧੀ ਵਿਸ਼ੇਸ਼ ਰੂਪ ‘ਚ ਜਾਣਕਾਰੀ ਦਿੱਤੀ