ਸਲਾਨਾ ਨਤੀਜਿਆਂ ਦੌਰਾਨ ਅਵੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ਼ ਦੇ ਵਿਦਿਆਰਥੀ

ਸਲਾਨਾ ਨਤੀਜਿਆਂ ਦੌਰਾਨ ਅਵੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ਼  ਦੇ ਵਿਦਿਆਰਥੀ

ਸੀ 7ਨਿਊਜ਼ 

ਸਲਾਨਾ ਨਤੀਜਿਆਂ ਦੌਰਾਨ ਅਵੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ਼ ਸਿੰਘਪੁਰਾ ਦੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਹੌਸਲਾਂ ਅਫਜਾਈ ਕਰਦੇ ਮੇਜਰ ਸਿੰਘ ਵਿਰਕ, ਰਾਜਵਿੰਦਰ ਕੌਰ, ਕੁਲਵੰਤ ਸਿੰਘ, ਸੁਖਜੀਤ ਸਿੰਘ, ਜਿੰਦਾ ਸਿੰਘ, ਟੀਚਰ ਕੁਲਵਿੰਦਰ ਸਿੰਘ, ਸੁਖਦਰਸ਼ਨ ਕੌਰ, ਸਰਬਜੀਤ ਕੌਰ  ਆਦਿ।