
ਪਿੰਡ ਭੈਲ ਵਿਖੇ ਸ਼ੋਮਣੀ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿਚ ਮੀਟਿੰਗ ਹੋਈ.
Mon 8 Apr, 2019 0
ਫਤਿਆਬਾਦ :
ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ (ਇਸਤਰੀ ਵਿੰਗ) ਤਰਨਤਾਰਨ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਨੇ ਲੋਕ ਸਭਾ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿਚ ਪਿੰਡ ਭੈਲ ਕਾਬਲ ਸਿੰਘ ਦੇ ਗਹਿ ਵਿਖੇ ਮੀਟਿੰਗ ਕੀਤੀ ! ਇਸ ਮੋਕੇ ਬੀਬੀ ਰੁਪਿੰਦਰ ਕੌਰ ਨੇ ਕਿਹਾ ਕਿ ਰੇਤ,ਬਜਰੀ, ਨਸ਼ਾ ਵਿਕਾ ਕੇ ਭੈਣਾਂ ਦੇ ਭਰਾ, ਮਾਵਾ ਦੇ ਪੁਤ ਕਿਸੇ ਦੇ ਸੁਹਾਗ ਨੂੰ ਉਜਾੜ ਕੇ ਕਾਗਰਸ ਪਾਰਟੀ ਨੇ ਘਾਣ ਕੀਤਾ! ਮਾਝੇ ਦੇ ਜੁਝਾਰੂ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਤੁਰਨ ਲਈ ਮਨ ਬੈਠਾਈ ਬੈਠੇ ਅਾ ! ਜੋ ਸਹੁਲਤਾ ਅਕਾਲੀ ਸਰਕਾਰ ਨੇ ਗਰੀਬ ਪਰਿਵਾਰਾ ਲਈ ਸੁਰੂ ਕੀਤੀਅਾ ਸੀ ਉਹ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤਿਅਾ ! ਇਸ ਮੌਕੇ ਪਿੰਡ ਭੈਲ ਢਾਏ ਚੰਦ ਸਿੰਘ, ਸਰਵਣ ਸਿੰਘ, ਸੰਕਰ ਸਿੰਘ,ਲੱਖਾ ਸਿੰਘ,ਸੁੱਖਾ ਸਿੰਘ ਬਾਠ,ਦਾਰਾ ਸਿੰਘ,ਹਰਦੇਵ ਸਿੰਘ,ਦਾਰਾ, ਪ੍ਰਕਾਸ਼ ਸਿੰਘ,ਪਿਆਰ ਕੋਰ, ਨਵਰੀਤ ਕੌਰ,ਰਾਜਬੀਰ ਕੌਰ ਹਾਜ਼ਰ ਸਨ
Comments (0)
Facebook Comments (0)