ਜੰਕ ਭੋਜਨ ਤੋਂ ਮਿਲਣ ਵਾਲੇ ਕਿਹੜੇ ਪੋਸ਼ਟਿਕ ਤੱਤ ਸਾਡੇ ਸਿਹਤ ਲਈ ਜਰੂਰੀ ਹਨ।
Sun 5 May, 2019 0ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਜੰਕ ਭੋਜਨ ਤੋਂ ਮਿਲਣ ਵਾਲੇ ਕਿਹੜੇ ਪੋਸ਼ਟਿਕ ਤੱਤ ਸਾਡੇ ਸਿਹਤ ਲਈ ਜਰੂਰੀ ਹਨ। ਫਾਇਦੇ…-ਪਨੀਰ ਤੋਂ ਸਾਨੂੰ ਵੱਧ ਮਾਤਰਾ ‘ਚ ਪ੍ਰੋਟੀਨ ਅਤੇ ਚਰਬੀ ਮਿਲਦੀ ਹੈ। ਜੋ ਸਾਡੇ ਸ਼ਰੀਰ ਦੀ ਮਾਸਪੇਸ਼ੀਆਂ ਅਤੇ ਵਜ਼ਨ ਵਧਾਉਣ ‘ਚ ਵੀ ਮਦਦ ਕਰਦਾ ਹੈ।-ਟਮਾਟਰ ਦੀ ਚਟਨੀ ਤੋਂ ਸਾਨੂੰ ਵਿਟਾਮਿਨ ਏ, ਸੀ ਤੇ ਐਂਟੀਓਕਸੀਡੈਂਟ ਮਿਲਦੇ ਹਨ ਜੋਂ ਕਿ ਕੈਂਸਰ ਦੀਆ ਬਿਮਾਰੀਆਂ ਨੂੰ ਦੂਰ ਕਰਦੇ ਹਨ।-ਸਬਜ਼ੀਆਂ ਤੋਂ ਸਾਨੂੰ ਵਿਟਾਮਿਨ, ਮਿਨਰਲ ਤੇ ਫਾਈਬਰ ਮਿਲਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਜਰੂਰੀ ਹੈ।
junk food effects
ਫਾਇਦੇ ਦੇ ਨਾਲ ਨਾਲ ਜੰਕ ਭੋਜਨ ਤੋਂ ਹੋਣ ਵਾਲਿਆਂ ਬਿਮਾਰੀਆਂ ਤੋਂ ਵੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ।ਨੁਕਸਾਨ…-ਵੱਧ ਜੰਕ ਭੋਜਨ ਖਾਣ ਦੀ ਆਦਤ ਪੈਣ ਨਾਲ ਬਿਮਾਰੀਆਂ ਵੀ ਵੱਧ ਜਾਂਦੀਆਂ ਹੈ। ਜਿਵੇਂ ਕਿ ਵੱਧ ਜੰਕ ਭੋਜਨ ਖਾਣ ਨਾਲ ਸ਼ਰੀਰ ਵਿਚ ਚਰਬੀ ਵੱਧ ਜਾਂਦੀ ਹੈ। ਜਿਸ ਤੋਂ ਮੋਟਾਪਾ ਦੇ ਨਾਲ ਨਾਲ ਕੋਲੈਸਟ੍ਰੋਲ ਵੀ ਵੱਧਦਾ ਹੈ ਅਤੇ ਇਸੇ ਕਰਕੇ ਹੀ ਦਿਲ ਦੀਆਂ ਬਿਮਾਰੀਆਂ ਹੋਰ ਵੱਧ ਜਾਂਦੀਆਂ ਹਨ।
junk food effects
ਚਰਬੀ ਵਧਣ ਨਾਲ ਸ਼ਰੀਰ ਦੀ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।-ਜੰਕ ਭੋਜਨ ਖਾਣ ਨਾਲ ਸ਼ੂਗਰ ਰੋਗ ਦੀਆਂ ਬਿਮਾਰੀਆਂ ਵੀ ਵੱਧ ਜਾਂਦੀਆਂ ਹਨ।-ਜੰਕ ਭੋਜਨ ਤੋਂ ਮਿਲਣ ਵਾਲੇ ਵੱਧ ਲੂਣ ਦੇ ਕਾਰਨ ਸਰ ਦਰਦ ਵੱਧ ਜਾਂਦਾ ਹੈ। ਲੂਣ ਦੀ ਮਾਤਰਾ ਵੱਧਣ ਨਾਲ ਬਲੱਡ ਪ੍ਰੈਸ਼ਰ ਵੀ ਵੱਧਦਾ ਹੈ।
Comments (0)
Facebook Comments (0)