ਸਵਰਗੀ ਭੁਪਿੰਦਰ ਸਿੰਘ ਮਨੀਲਾ ਨਮਿਤ ਸਰਧਾਂਜਲੀ ਸਮਾਗਮ

ਸਵਰਗੀ ਭੁਪਿੰਦਰ ਸਿੰਘ ਮਨੀਲਾ ਨਮਿਤ ਸਰਧਾਂਜਲੀ ਸਮਾਗਮ

ਗੋਇੰਦਵਾਲ ਸਾਹਿਬ 22 ਜੂਨ (ਐਸ ਸਿੰਘ ) 

ਗੋਇੰਦਵਾਲ ਸਾਹਿਬ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਲੋਹੋਰਿਆ ਦੇ ਚਚੇਰੇ ਭਰਾ ਭੁਪਿੰਦਰ ਸਿੰਘ ਮਨੀਲਾ ਦੇ ਅਤਿੰਮ ਅਰਦਾਸ ਮੌਕੇ ਗੁਰਦੁਆਰਾ ਬੀਬੀ ਬ  ਹਾਣੀ ਜੀ ਵਿਖੇ ਕਰਵਾਏ ਸਰਧਾਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਲਾਹੌਰੀਆ ਪਰਿਵਾਰ ਨੇ ਜੁਮੇਸ਼ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਮੋਰਚੇ ਵਿੱਚ ਅਗੇ ਵੱਧ ਕੇ ਯੋਗਦਾਨ ਪਾਇਆ ਹੈ.ਪਰਿਵਾਰ ਦੇ ਨੌਜਵਾਨ ਮੈਂਬਰ ਦੇ ਅਚਾਨਕ ਚਲੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ.ਇਸ ਦੁੱਖ ਦੀ ਘਰਿ ਵਿੱਚ ਅਕਾਲੀ ਦਲ ਪਰਿਵਾਰ ਨਾਲ ਖੜ੍ਹਾ ਹੈ.ਇਸ ਮੌਕੇ ਵਰਕਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਔਲਖ ,ਮੈਂਬਰ ਸ਼੍ਰੋਮਣੀ ਕਮੇਟੀ ਬਲਵਿੰਦਰ ਸਿੰਘ ਵੇਈਪੁਈ ਅਤੇ ਹੋਰ ਆਗੂਆਂ ਨੇ ਵਿਛੜੀ ਰੂਹ ਨੂੰ ਸਰਧਾ ਦੇ ਫੁਲ ਭੇਟ ਕੀਤੇ।ਅੰਤ ਵਿਚ ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਗੁਦੀਪ ਸਿੰਘ ਘੁੰਮਣ,ਕੇਵਲ ਸਿੰਘ,ਹਰਭਜਨ ਸਿੰਘ,ਪ੍ਰੇਮ ਸਿੰਗ ਪੰਨੂੰ ,ਜਸਪਾਲ ਸਿੰਘ ਰੰਧਾਵਾ,ਸੁਰਿੰਦਰ ਪਾਲ ਸਿੰਘ,ਗੁਲਵਿੰਦਰ ਸਿੰਘ ਰਾਏ,ਮਨਜੀਤ ਸੀ ਰੰਧਾਵਾ,ਸੁਖਵਿੰਦਰ ਸਿੰਘ,ਸੁਜਿੰਦਰ ਸਿੰਘ ਲਾਲੀ,ਬਾਬਾ ਇੰਦਰਜੀਤ ਸਿੰਘ ਖੱਖ ,ਸਰਬਜੀਤ ਸਿੰਘ ਮੁੰਡਾ ਪਿੰਡ,ਸੁਖਦੇਵ ਸਿੰਘ,ਮੋਹਨ ਸਿੰਘ ਬੱਲਾ,ਦੀਦਾਰ ਸਿੰਘ,ਸਵਿੰਦਰ ਸਿੰਘ,ਅਮਰੀਕ ਸਿੰਘ,ਤੇਜਿੰਦਰ ਸਿੰਘ,ਖਬਰ ਸਿੰਘ ਤੇ ਹੋਰ ਹਾਜ਼ਰ ਸਨ.