ਜਾਇਜ ਹੈ------ਗੁਰਮੀਤ ਸਿੰਘ ਐਡਵੋਕੇਟ ਤਰਨ ਤਾਰਨ

ਜਾਇਜ ਹੈ------ਗੁਰਮੀਤ ਸਿੰਘ ਐਡਵੋਕੇਟ ਤਰਨ ਤਾਰਨ

ਜਾਇਜ ਹੈ------ਗੁਰਮੀਤ ਸਿੰਘ ਐਡਵੋਕੇਟ ਤਰਨ ਤਾਰਨ 

ਤਨਹਾਈ ਵਿੱਚ ਉਦਾਸ ਹੋ ਜਾਣਾ ਜਾਇਜ਼ ਹੈ।
ਸ਼ਾਇਦ ਬੇਵਸੀ ਵਿੱਚ ਹੰਝੂ ਵਹਾਣਾ ਜਾਇਜ਼ ਹੈ।

ਅਸਮਾਨ ਨੂੰ ਕੀ ਲੋੜ ਪਈ ਤਾਰੇ ਗਿਣਨ ਦੀ, 
ਗਫਲਤ ਵਿੱਚ ਕਿੱਦਾਂ ਜਿੰਦ ਗੁਆਣਾ ਜਾਇਜ਼ ਹੈ ?