ਨਿਊ ਲਾਇਫ ਸਕੂਲ ਦੇ ਐਮ.ਡੀ.ਡਾ: ਪਵਨ ਕੁਮਾਰ ਦਾ ਦਿਹਾਂਤ
Mon 30 Dec, 2019 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 30 ਦਸੰਬਰ 2019
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਨਿਊ ਲਾਇਫ ਪਬਲਿਕ ਸਕੂਲ ਦੇ ਐਮ.ਡੀ.ਅਤੇ ਕਾਂਗਰਸੀ ਆਗੂ ਭੁਪਿੰਦਰ ਕੁਮਾਰ ਨਈਅਰ ਦੇ ਚਚੇਰੇ ਭਰਾ ਡਾ: ਪਵਨ ਕੁਮਾਰ ਨਈਅਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ।ਉਹ ਪਿਛਲੇ ਕੁਝ ਦਿਨਾਂ ਤੋਂ ਹਸਤਾਲ ਵਿੱਚ ਜੇਰੇ ਇਲਾਜ ਚੱਲ ਰਹੇ ਸਨ ਅਤੇ ਬੀਤੀ ਰਾਤ ਉਹਨਾਂ ਨੇ ਚੋਹਲਾ ਸਾਹਿਬ ਸਥਿਤ ਆਪਣੇ ਘਰ ਵਿਖੇ ਆਖਰੀ ਸਾਹ ਲਿਆ।ਅੱਜ ਉਹਨਾਂ ਦੀ ਮ੍ਰਿਤਕ ਦੇਹਦਾ ਅੰਤਿਮ ਸੰਸਕਾਰ ਸਥਾਨਿਕ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਇਸ ਮੋਕੇ ਪ੍ਰੀਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਡਾ: ਧਰਮਬੀਰ ਅਗਨੀਹੋਤਰੀ ਹਲਕਾ ਵਿਧਾਇਕ ਤਰਨ ਤਾਰਨ,ਜਰਮਨ ਸਿੰਘ ਕੰਗ ਪੀ.ਏ.ਵਿਧਾਇਕ ਰਮਨਜੀਤ ਸਿੰਘ ਸਿੱਕੀ,ਚੇਅਰਮੈਨ ਕੁਲਵੰਤ ਸਿੰਘ,ਚੇਅਰਮੈਨ ਰਵਿੰਦਰ ਸਿੰਘ ਸ਼ੈਟੀ, ਚੇਅਰਮੈਨਪੂਰਨ ਸਿੰਘ ਘੜਕਾ,ਬਾਬਾ ਪ੍ਰਗਟ ਸਿੰਘ ਗੁਰਦੁਆਰਾ ਬਾਬਾ ਲੂਆਂ ਸਾਹਿਬ ,ਸ਼ੁਬੇਗ ਸਿੰਘ ਧੁੰਨ,ਰਾਏ ਦਵਿੰਦਰ ਸਿੰਘ ਸਾ:ਸਰਪੰਚ,ਬਲਵਿੰਦਰ ਸਿੰਘ ਖਵਾਸਪੁਰ,ਪ੍ਰਦੀਪ ਕੁਮਾਰ ਚੋਪੜਾ,ਸੁਖਦੇਵ ਸਿੰਘ ਮਾਨੋਚਾਹਲ,ਭੁਪਿੰਦਰ ਸਿੰਘ ਬਿੱਟੂ,ਜਗਤਾਰ ਸਿੰਘ ਉੱਪਲ ਸਰਪੰਚ,ਇੰਦਰਜੀਤ ਸਿੰਘ ਕਰਮੂੰਵਾਲਾ,ਬਲਬੀਰ ਸ਼ਾਹ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਇੰ:ਅਜਮੇਰ ਸਿੰਘ,ਨੰਬਰਦਾਰ ਕਰਤਾਰ ਸਿੰਘ,ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਪ੍ਰਧਾਨ ਖਜਾਨ ਸਿੰਘ ਚੰਬਾ,ਮਨਜੀਤ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲੱਬ,ਪ੍ਰਿੰਸ:ਹਰਪ੍ਰੀਤ ਸਿੰਘ,ਡਾ: ਉਪਕਾਰ ਸਿੰਘ ਸੰਧੂ,ਡਾ: ਰਾਜ ਸਿੰਘ,ਮਾਸਟਰ ਗੁਰਨਾਮ ਸਿੰਘ ਧੁੰਨ,ਮਾਸਟਰ ਦਲਬੀਰ ਸਿੰਘ ਚੰਬਾ,ਤਰਸੇਮ ਨਈਅਰ,ਪ੍ਰਧਾਨ ਅਜੀਤ ਸਿੰਘ,ਗੁਰਚਰਨ ਸਿੰਘ ਚੋਹਲਾ,ਭਗਤ ਸਿੰਘ ਸੰਧੂ,ਰਾਕੇਸ਼ ਬਾਵਾ ਆਦਿ ਪਹੁੰਚੇ।
Comments (0)
Facebook Comments (0)