ਕਾਰ ਅਤੇ ਫੌਜ ਦੀ ਗੱਡੀ ਵਿਚਕਾਰ ਟੱਕਰ, ਮਹਿਲਾ ਡਾਕਟਰ ਦੀ ਮੌਤ
Thu 18 Jul, 2019 0ਫ਼ਿਰੋਜ਼ਪੁਰ ਫ਼ਰੀਦਕੋਟ ਰੋਡ 'ਤੇ ਕਾਰ ਅਤੇ ਫੌਜ ਦੀ ਗੱਡੀ ਵਿਚਕਾਰ ਟੱਕਰ
ਦਰਦਨਾਕ ਸੜਕ ਹਾਦਸੇ 'ਚ ਡਾਕਟਰ ਚੇਸਤਾਂ ਖੇੜਾ (25 ਸਾਲ) ਪੁੱਤਰੀ ਨਰੇਸ਼ ਖੇੜਾ ਵਾਸੀ ਫ਼ਿਰੋਜ਼ਪੁਰ ਦੀ ਮੌਤ
ਫ਼ਿਰੋਜ਼ਪੁਰ ਤੋਂ ਫ਼ਰੀਦਕੋਟ ਮੈਡੀਕਲ ਕਾਲਜ ਲਈ ਜਾ ਰਹੀ ਸੀ ਚੇਸਤਾਂ
Comments (0)
Facebook Comments (0)