
ਡਿਪਟੀ ਕਮਿਸ਼ਨਰ ਵੱਲੋਂ ਸਰਹੱਦੀ ਇਲਾਕ ਦ ਪੰਚਾਂ-ਸਰਪੰਚਾਂ ਨਾਲ ਪੁੱਤ ਅਤ ਪਾਣੀ ਦੀ ਸੰਭਾਲ ਲਈਵਿਚਾਰਾਂ
Fri 26 Jul, 2019 0
ਤਰਨਤਾਰਨ
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਰਿਸ਼ੀ ਨ ਅੱਜ ਸਰਹੱਦੀ ਇਲਾਕ ਦ ਬਲਾਕ ਵਲਟੋਹਾ ਅਤ ਭਿੱਖੀਵਿੰਡ ਦੀਆਂ ਪੰਚਾਇਤਾਂ ਨਾਲ ਇਲਾਕ ਵਿਚੋਂ ਨਸ਼ ਦ ਖਾਤਮ ਤ ਵਾਤਾਵਰਣ ਦੀ ਸੰਭਾਲ ਲਈ ਕੀਤੀ ਉਲੀਕੀ ਜਾਣ ਵਾਲੀ ਰਣਨੀਤੀ ਬਾਰ ਵਿਚਾਰ-ਚਰਚਾ ਕਰਨ ਲਈ ਮੀਟਿੰਗ ਕੀਤੀ। ਇਸ ਮੌਕ ਉਨਾਂ ਹਾਜ਼ਰ ਪੰਚਾਂ ਤ ਸਰਪੰਚਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚੋਂ ਨਸ਼ ਦਾ ਕੋਹੜ ਖਤਮ ਕਰਨ ਦ ਨਾਲ-ਨਾਲ ਰਾਜ ਵਿਚ ਸਾਫ-ਸੁਥਰ ਵਾਤਾਵਰਣ ਦੀ ਬਹਾਲੀ ਲਈ ਲਗਾਤਾਰ ਯਤਨ ਕਰ ਰਹ ਹਨ ਅਤ ਜਿਲਾ ਅਧਿਕਾਰੀਆਂ ਨਾਲ ਹੁੰਦੀ ਹਰਕ ਮੀਟਿੰਗ ਵਿਚ ਇਹ ਮੁੱਦ ਮੁੱਖ ਤੌਰ ਉਤ ਸ਼ਾਮਿਲ ਹੁੰਦ ਹਨ। ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਲਿਸ ਨੂੰ ਸਮਗਲਰਾਂ ਵਿਰੁੱਧ ਠੋਸ ਕਾਰਵਾਈ ਕਰਨ ਦ ਨਿਰਦਸ਼ ਆ ਚੁੱਕ ਹਨ ਅਤ ਨਸ਼ ਕਰਨ ਵਾਲ ਨੌਜਵਾਨਾਂ ਨੂੰ ਓਟ ਕਂਦਰਾਂ ਤੋਂ ਮੁਫ਼ਤ ਦਵਾਈ ਦਣ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹਰਕ ਪਿੰਡ ਵਿਚ ਸਰਕਾਰ ਵੱਲੋਂ 550-550 ਪੌਦ ਸ੍ਰੀ ਗੁਰੂ ਨਾਨਕ ਦਵ ਜੀ ਦ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾੲ ਜਾ ਰਹ ਹਨ।
ਸ੍ਰੀ ਸੰਦੀਪ ਰਿਸ਼ੀ ਨ ਕਿਹਾ ਕਿ ਸਰਕਾਰ ਵੱਲੋਂ ਉਲੀਕ ਇਹ ਪ੍ਰੋਗਰਾਮ ਧਰਾਤਲ ਉਤ ਤਾਂ ਹੀ ਕਾਮਯਾਬ ਹੋ ਸਕਦ ਹਨ, ਜਕਰ ਆਪਾਂ ਸਾਰ ਇਸ ਮੁਹਿੰਮ ਨਾਲ ਕਿਸ ਨਾ ਕਿਸ ਰੂਪ ਵਿਚ ਜੁੜੀੲ। ਉਨਾਂ ਕਿਹਾ ਕਿ ਪਿੰਡਾਂ ਦ ਮੋਹਤਬਰ, ਪੜ-ਲਿਖ, ਅਗਾਂਹਵਧੂ ਵਰਗ ਤ ਪੰਚਾਂ ਤ ਸਰਪੰਚਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨਸ਼ਾ ਵਚਣ ਦਾ ਧੰਦਾ ਕਰਦ ਲੋਕਾਂ ਦੀ ਸੂਚਨਾ ਜਿਲਾ ਜਾਂ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਕਰਨ। ਜਿੱਥ ਕਿਧਰ ਪੁਲਿਸ ਦ ਹਠਲ ਕਰਮਚਾਰੀਆਂ ਦੀ ਢਿੱਲ-ਮੱਠ ਮਹਿਸੂਸ ਹੁੁੰਦੀ ਹੈ, ਉਹ ਵੀ ਜਿਲਾ ਪੁਲਿਸ ਮਖੀ ਦ ਧਿਆਨ ਵਿਚ ਲਿਆਂਦੀ ਜਾਵ। ਇਸ ਤੋਂ ਇਲਾਵਾ ਨਸ਼ ਦ ਰੋਗ ਵਿਚ ਪੲ ਮੁੰਡਿਆਂ ਅਤ ਉਨਾਂ ਦ ਮਾਪਿਆਂ ਨੂੰ ਸਮਝਾ ਕ ਨੜਲ ਓਟ ਕਂਦਰ ਦਾ ਰਾਹ ਵਿਖਾਇਆ ਜਾਵ ਜਿੱਥ ਕਿ ਸਰਕਾਰ ਵੱਲੋਂ ਮਾਹਿਰ ਡਾਕਟਰ ਦੀ ਨਿਗਾ ਹਠ ਲਗਾਤਾਰ ਇਲਾਜ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਸਾਡੀਆਂ ਇਹ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਸਾਡੀ ਆਉਣ ਵਾਲੀ ਪੀੜੀ ਨੂੰ ਨਸ਼ ਦ ਰੋਗ ਤੋਂ ਬਚਾਅ ਸਕਦੀਆਂ ਹਨ।
ਸ੍ਰੀ ਰਿਸ਼ੀ ਨ ਪੰਜਾਬ ਦਾ ਦਿਨੋ-ਦਿਨ ਪਲੀਤ ਹੋ ਰਿਹਾ ਵਾਤਾਵਰਣ ਬਚਾਉਣ ਲਈ ਪਿੰਡਾਂ, ਕਸਬਿਆਂ, ਫਿਰਨੀਆਂ, ਸਕੂਲਾਂ, ਸਮਸ਼ਾਨ ਘਾਟਾਂ ਤ ਹੋਰ ਜਨਤਕ ਥਾਵਾਂ ਦ ਨਾਲ-ਨਾਲ ਘਰਾਂ ਵਿਚ ਪੌਦ ਲਗਾਉਣ ਦੀ ਅਪੀਲ ਕਰਦ ਕਿਹਾ ਕਿ ਸਾਡ ਵੱਲੋਂ ਅੱਜ ਲਗਾੲ ਗੲ ਪੌਦ ਵੱਡ ਹੋਣ ਲਈ 5-7 ਸਾਲ ਲੈਣਗ, ਪਰ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸ਼ੁਧ ਤ ਸਾਫ ਹਵਾ, ਜੋ ਕਿ ਕਿਧਰੋਂ ਪੈਸ ਨਾਲ ਵੀ ਖਰੀਦੀ ਨਹੀਂ ਜਾ ਸਕਦੀ, ਦਾ ਪ੍ਰਬੰਧ ਹੋ ਸਕਗਾ। ਇਸ ਤੋਂ ਇਲਾਵਾ ਇਹ ਰੁੱਖ ਬਣ ਪੌਦ ਮੀਂਂਹ ਲਿਆਉਣ ਵਿਚ ਵੀ ਸਹਾਈ ਹੋਣਗ। ਉਨਾਂ ਸਾਰੀਆਂ ਪੰਚਾਇਤਾਂ ਤ ਮੋਹਤਬਰ ਵਿਅਕਤੀਆਂ ਨੂੰ ਬਰਸਾਤ ਦ ਇਸ ਸੀਜ਼ਨ ਦਾ ਲਾਹਾ ਲੈਂਦ ਹੋੲ ਵੱਧ ਤੋਂ ਵੱਧ ਪੌਦ ਲਗਾਉਣ ਦੀ ਅਪੀਲ ਵੀ ਕੀਤੀ। ਇਸ ਮੌਕ ਐਸ ਡੀ ਐਮ ਤਰਨਤਾਰਨ ਸ੍ਰੀ ਸੁਰਿੰਦਰ ਸਿੰਘ ਅਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
Comments (0)
Facebook Comments (0)