ਕਨੇਡਾ ਵਿੱਚ ਸਾਵਣ ਦਾ ਜਸ਼ਨ ਮਨਾਇਆ................

ਕਨੇਡਾ ਵਿੱਚ ਸਾਵਣ ਦਾ ਜਸ਼ਨ ਮਨਾਇਆ................

ਕੈਨੇਡਾ, 14 ਅਗਸਤ 2018

 ਕੱਲ੍ਹ ਪੰਜਾਬ ਭਵਨ ਸਰੀ ਕਨੇਡਾ ਵਿੱਚ ਸਾਵਣ ਦਾ ਜਸ਼ਨ ਮਨਾਇਆ ਗਿਆ । ਸਾਵਣ ਕਵੀ ਦਰਬਾਰ,ਬੋਲੀਆਂ ,ਕਲਾਸੀਕਲ ਗਾਇਨ । ਇੰਝ ਲੱਗਦਾ ਸੀ ਜਿਵੇਂ ਪੰਜਾਬ ਭਵਨ ਵਿੱਚ ਸ਼ਬਦ, ਸੰਗੀਤ, ਨ੍ਰਿਤ ਦਾ ਮੀਂਹ ਵਰ੍ਹਦਾ ਹੋਵੇ।