ਬੋਲਣ ਤੋਂ ਪਹਿਲਾਂ ਸੋਚ ਲਓ ਅਤੇ ਬਾਅਦ ਵਿੱਚ ਉਸਨੂੰ ਲਿਖੋ

ਬੋਲਣ ਤੋਂ ਪਹਿਲਾਂ ਸੋਚ ਲਓ ਅਤੇ ਬਾਅਦ ਵਿੱਚ ਉਸਨੂੰ ਲਿਖੋ

  ਮੈਂ ਤੁਹਾਡੇ ਸਭ ਦੇ ਨਾਲ ਕੁਝ ਆਪਣੀ ਭਾਵਨਾਵਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਜੋ "ਦੇਸ਼ ਦੀ ਆਜ਼ਾਦੀ ਬਾਰੇ ਹਨ" ਕੱਲ੍ਹ ਮੈਂ ਦੇਖਿਆ ਲੋਕ "ਹੈਪੀ ਇੰਡੀਪੈਂਡਸ ਡੇਅ" ਦੀਆਂ ਵਧਾਈਆਂ ਦੇ ਰਹੇ ਸਨ, ਜਿਸ ਦੇ ਨਾਲ ਮੇਰਾ ਸਾਰਾ ਸੋਸ਼ਲ ਮੀਡੀਆ ਹੀ ਭਰ ਗਿਆ ਚਾਹੇ ਉਹ ਫੇਸਬੁੱਕ ਦੀ ਗੱਲ ਹੋਵੇ ਜਾਂ ਫਿਰ ਟਵਿੱਟਰ ਦੀ ਗੱਲ ਹੋਵੇ ਜਾਂ ਫਿਰ ਵਟਸਐਪ ਦੀ ਗੱਲ ਹੋਵੇ।

 

"ਕੀ ਤੁਹਾਨੂੰ ਪਤਾ ਹੈ ਦੇਸ਼ ਦੀ ਆਜ਼ਾਦੀ ਕੀ ਹੁੰਦੀ ਹੈ? ਮੇਰੀਆਂ ਕੁਝ ਮਜਬੂਰੀਆਂ ਹਨ ਜੋ ਮੈਂ ਸਿੱਧੇ ਤੌਰ ਤੇ ਇੱਥੇ ਸਿੱਧੀ ਤਰ੍ਹਾਂ ਨਾਲ ਜ਼ਿਕਰ ਨਹੀਂ ਕਰ ਸਕਦਾ ਗੱਲ ਸਿਆਸੀ ਨਹੀਂ ਕਰਾਂਗਾ ਕਿਉਂਕਿ ਬਾਅਦ ਵਿੱਚ ਮੇਰੇ ਤੇ ਸਿਆਸੀ ਦੰਗਲ ਹੋ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਦੀ ਗੱਲ ਕਰਾਂ ਤਾਂ ਇਹ ਸਮਝ ਲਓ 'ਤੁਸੀਂ ਹਜੇ ਆਜ਼ਾਦ ਨਹੀਂ ਹੋਏ ਕਿਉਂਕਿ ਇਸ ਗੱਲ ਨੂੰ ਸਿਰਫ਼ ਬੁੱਧੀਮਾਨ ਵਿਅਕਤੀ ਹੀ ਸਮਝ ਸਕਦੇ ਹਨ ਜੋ ਕਿ ਸਿਰਫ ਕੁਝ ਹੀ ਗਿਣਤੀ ਦੇ ਵਿੱਚ ਹਨ ਮੈਂ ਫਿਰ ਤੋਂ ਦੌਰਾ ਰਿਹਾ ਹਾਂ ਕਿ ਤੁਸੀਂ ਹਾਲੇ ਤੱਕ ਆਜ਼ਾਦ ਨਹੀਂ ਹੋਏ।

 

 ਇਥੇ ਗੱਲ ਜ਼ਿਕਰਯੋਗ ਹੈ ਕਿ "ਮੇਰੀ ਟੈਲੀਫੋਨ ਤੇ ਕਿਸੇ ਭਾਰਤ ਸਰਕਾਰ ਦੇ ਇੰਟੈਲੀਜੈਂਸ ਬਿਊਰੋ" ਦੇ ਅਧਿਕਾਰੀ ਨਾਲ ਗੱਲ ਹੁੰਦੀ ਰਹਿੰਦੀ ਹੈ ਜਿਸ ਤੋਂ ਕੁਝ ਅਨੁਭਵ ਮੈਨੂੰ ਪ੍ਰਾਪਤ ਹੋਇਆ, ਉਹ ਸੱਚ ਵਿੱਚ ਕਾਬਲੇ ਤਾਰੀਫ਼ ਹੈ। ਉਸ ਨੇ ਆਖਿਆ ਕਿ ਲੋਕ ਸਮਝਦੇ ਹਨ ਕਿ ਉਹ ਸ਼ਾਇਦ ਇਸ ਕਰਕੇ ਸੁਰੱਖਿਅਤ ਹਨ ਕਿ ਜਿਹੜੇ ਅਫਸਰ ਜਨਤਾ ਨਾਲ ਰਾਬਤਾ ਰੱਖਦੇ ਹਨ (ਪਬਲਿਕ ਸਰਵੈਂਟ) ਉਨ੍ਹਾਂ ਨੇ ਸ਼ਾਇਦ ਜਨਤਾ ਨੂੰ ਮਹਿਫੂਸ ਅਤੇ ਸੁਰੱਖਿਅਤ ਰੱਖਿਆ ਹੋਇਆ ਹੈ ਪਰ ਉਹ ਸਿਰਫ ਉਨ੍ਹਾਂ ਦਾ ਇੱਕ ਵਹਿਮ ਹੀ ਹੈ।

 

ਇੱਥੇ ਗੱਲ ਦਾ ਦਰਸਾਉਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਇਨ੍ਹਾਂ ਏਜੰਸੀਆਂ ਦਾ ਵੀ ਸਾਡੇ ਦੇਸ਼ ਪ੍ਰਤੀ ਕੰਮ ਕਰਨ ਲਈ ਕੁਝ ਅਹਿਮ ਰੋਲ ਅਦਾ ਕਰਦਾ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਵੀ ਆਪਣੀ ਜਾਨ ਨੂੰ ਬਹੁਤ ਹੀ ਖ਼ਤਰੇ ਵਿੱਚ ਪਾ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਵੱਡਾ ਯੋਗਦਾਨ ਪਾਇਆ ਹੈ ਅਤੇ ਅੱਜ ਦੇ ਲੋਕਾਂ ਨੂੰ ਇਹੋ ਜਿਹੇ ਦੇਸ਼ ਭਗਤੀ ਦੇ ਸੁਨੇਹੇ ਭੇਜਣ ਤੋਂ ਪਹਿਲਾਂ ਇਹ ਜ਼ਰੂਰ ਪਰਖ ਲੈਣਾ ਚਾਹੀਦਾ ਹੈ ਕਿ ਸਾਡੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਕਿੰਨਾਂ - ਕਿੰਨਾਂ ਵਿਅਕਤੀਆਂ ਦੇ ਅਹਿਮ ਯੋਗਦਾਨ ਰਹੇ ਹਨ ਚਾਹੇ ਉਹ ਕੋਈ ਪੁਲਸ ਅਫਸਰ ਹੋਵੇ, ਚਾਹੇ ਕੋਈ ਫੌਜ ਦਾ ਅਫ਼ਸਰ ਹੋਵੇ, ਚਾਹੇ ੳੁਹ ਵਿਅਕਤੀ ਕਿਸੇ ਵੀ ਖੇਤਰ ਨਾਲ ਜੁੜਿਆ ਹੋਵੇ। 

 

ਇਹ ਸਮਝ ਲਵੋ ਕਿ ਅੱਜ ਵੀ ਸਾਡੇ ਦੇਸ਼ ਵਿੱਚ ਕੁਝ ਇਸ ਤਰ੍ਹਾਂ ਦੇ ਲੋਕ ਕੰਮ ਕਰ ਰਹੇ ਹਨ ਜੋ ਸਾਡੇ ਪ੍ਰਤੀ ਅਤੇ ਸਾਡੇ ਦੇਸ਼ ਪ੍ਰਤੀ ਵਫਾਦਾਰ ਹਨ ਅਤੇ ਲੋੜ ਪੈਣ ਤੇ ਉਹ ਸਾਡੇ ਵਤਨ ਲਈ ਮਰ - ਮਿਟਣ ਨੂੰ ਵੀ ਤਿਆਰ ਹਨ। ਮੇਰਾ ਸਲਾਮ ਹੈ ਇਨ੍ਹਾਂ ਵਿਅਕਤੀਆਂ ਨੂੰ ਵੀ ਜੋ ਅੱਜ ਵੀ ਸਾਡੇ ਦੇਸ਼ ਪ੍ਰਤੀ ਵਫ਼ਾਦਾਰ ਹਨ ਅਤੇ ਉਨ੍ਹਾਂ ਨੂੰ ਵੀ ਮੇਰਾ ਸਲਾਮ ਹੈ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਸਾਡੇ ਦੇਸ਼ ਲਈ ਵਡਮੁਲੀਆਂ ਕੁਰਬਾਨੀਆਂ ਦਿੱਤੀਆਂ ਹਨ, ਜੈ ਹਿੰਦ।

✍ ਦਮਨਜੀਤ ਸਿੰਘ

 

Think before you speak and write it down afterwards 

 

I aspire to share some feelings with all of you which is related to our country's independence. Yesterday, I saw many people were being congratulating "Happy Independence Day" with which my all social media was filled e.g. Facebook, WhatsApp whether it is Twitter and it is pertinent to mention over here that "Do you know what means to freedom especially in our Country".

 

I have some compulsions so I can't directly point out here in a straight forward way. I won't  mention here in some politically way because later on I have to face some political riots. When you think about Country's Independence then understand "You have not gotten freedom till today" and it will only understood by few intellectuals who are very few in reality and here I'm repeating my words again "You have not gotten freedom yet".

 

It is worth mentioning here that "Sometimes I do telephonic conversations with my known who is working as a Class 1 Officer at "Intelligence Bureau" in Government of India and which the experiences she shared with me is very much appreciated in truth. She added during her conversation with me," People think they are probably safe and secure because the Bureaucrats who managed the system of administration are keep touch in general public. May they have protected the public safely but it's only a superstition for them. 

 

It is not very easy to point out here that "Intelligence Agencies of our Country had been played an important role to provide freedom to our Country from British rule because these people these people have aslo contributed  a lot to free Country by putting their lives at greater risk.

 

Today the young generation of our Country don't know the morals and values of the Independence before they are sending such messages of "Happy Independence Day". It must be examine how many people had made their valued contributions for the freedom of our Country, whether they are police officer, an army officer regardless of whether it's connected to any field. Today we just need to understand even that "There are some people who are loyal to us and our Country and they are ready to die for our homeland when needed. My Salute to all those who are loyal to our Country even in any consequences and also to those who have sacrificed their precious lives. "Happy Independence Day ", Jai Hind.

✍Damanjeet Singh