ਖੁਸ਼ਹਾਲੀ ਦੇ ਰਾਖਿਆਂ ਗਰਭਵਤੀ ਔਰਤਾਂ ਨੂੰ ਰਾਸ਼ਨ ਵੰਡਿਆਂ : ਸੂਬੇਦਾਰ ਹਰਦੀਪ ਸਿੰਘ

ਖੁਸ਼ਹਾਲੀ ਦੇ ਰਾਖਿਆਂ ਗਰਭਵਤੀ ਔਰਤਾਂ ਨੂੰ ਰਾਸ਼ਨ ਵੰਡਿਆਂ : ਸੂਬੇਦਾਰ ਹਰਦੀਪ ਸਿੰਘ

ਚੋਹਲਾ ਸਾਹਿਬ 19 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਜੀ ਓ  ਜੀ  ਜਿਲ੍ਹਾ ਹੈੱਡ  ਕਰਨਲ  ਅਮਰਜੀਤ  ਸਿੰਘ  ਗਿੱਲ  ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ  ਤਹਿਸੀਲ  ਤਰਨ ਤਾਰਨ ਦੇ ਇੰਨਚਾਰਜ  ਕੈਪਟਨ  ਮੇਵਾ ਸਿੰਘ  ਦੀ ਯੋਗ  ਅਗਵਾਈ  ਹੇਠ  ਬਲਾਕ  ਚੋਹਲਾ ਸਾਹਿਬ  ਦੇ ਆਧੀਨ  ਆਉਦੇ ਪਿੰਡ ਚੋਹਲਾ ਸਾਹਿਬ , ਪਿੰਡ ਚੰਬਾ ਕਲਾ, ਪਿੰਡ  ਧੁੰਨ  ਢਾਏਵਾਲਾ, ਪਿੰਡ  ਘੜਕਾ ,ਪਿੰਡ  ਕਰਮੂੰਵਾਲਾ, ਪਿੰਡ  ਪੱਖੋਪੁਰ , ਪਿੰਡ  ਰਾਣੀਵਲਾਹ,  ਪਿੰਡ  ਬ੍ਰਹਮਪੁਰਾ ,ਪਿੰਡ  ਮਹੋਣਪੁਰ , ਪਿੰਡ  ਵਰਿਆ , ਪਿੰਡ   ਕਬੋ ਢਾਏਵਾਲਾ ਆਦਿ ਆਗਣਵਾੜੀ  ਸੈਂਟਰਾ ਦੀਆ ਵਰਕਰਾ ਨੇ ਜੀ ਓ  ਜੀ ਦੀ ਮੌਜੂਦਗੀ  ਵਿੱਚ  ਗਰਭਵਤੀ  ਔਰਤਾਂ ਅਤੇ ਦੱਧ  ਪਿਲਾਉਣ ਵਾਲੀਆਂ  ਮਾਂਵਾ  ਅਤੇ ਛੋਟੇ ਬੱਚਿਆ  ਨੂੰ ਸੁੱਕਾ ਰਾਸ਼ਨ  ਜਿਵੇਂ ਕਣਕ , ਚੌਲ , ਨਿਊਟਰੀਸ਼ਨ , ਪਜੀਂਰੀ, ਸੋਇਆ  ਆਦਿ  ਵੰਡਿਆ ਗਿਆ। ਇਸ ਮੋਕੇ ਬਲਾਕ  ਚੋਹਲਾ ਇੰਚਾਰਜ  ਸੂਬੇਦਾਰ  ਮੇਜਰ ਹਰਦੀਪ  ਸਿੰਘ  ਚੋਹਲਾ ਸਾਹਿਬ  ਨੇ ਆਗਣਵਾੜੀ ਵਰਕਰਾ ਨੂੰ ਦੱਸਿਆ  ਕਿ ਹਰ ਇੱਕ  ਲਾਭਪਾਤਰੀ ਨੂੰ  ਰਾਸ਼ਨ  ਮਿਲਣਾ  ਚਾਹੀਦਾ ਹੈ ਇਸ ਸਮੇਂ ਹਾਜ਼ਰ  ਕੈਪਟਨ  ਮੇਵਾ ਸਿੰਘ , ਸੂਬੇਦਾਰ  ਮੇਜਰ  ਹਰਦੀਪ  ਸਿੰਘ  ਚੋਹਲਾ ਸਾਹਿਬ ,ਸੂਬੇਦਾਰ  ਮੇਜਰ  ਕੁਲਵੰਤ  ਘੜਕਾ ,ਸੂਬੇਦਾਰ  ਸੁਖਬੀਰ  ਸਿੰਘ  ਧੁੰਨ , ਹੋਲਦਾਰ  ਅਮਰੀਕ  ਨਿੱਕਾ ਚੋਹਲਾ ,ਹੋਲਦਾਰ  ਦਲਯੋਦ  ਮਹੋਣਪੁਰ , ਹੋਲਦਾਰ  ਹਰਭਜਨ  ਸਿੰਘ  ਵਰਿਆ ਨਵੇ, ਹੋਲਦਾਰ  ਨਿਰਵੇਰ  ਸਿੰਘ  ਵਰਿਆ  ਪੁਰਾਣੇ ,ਨਾਇਕ  ਜਗਰੂਪ  ਸਿੰਘ  ਚੰਬਾ ਕਲਾ ਨਾਇਕ  ਜਗਰਾਜ  ਕਰਮੂੰਵਾਲਾ ਆਗਣਵਾੜੀ ਵਰਕਰ ਰਾਜਵੰਤ  ਕੌਰ  ਬਲਪ੍ਰੀਤ  ਕੋਰ ਜਸਵੰਤ  ਕੌਰ  ਸਿਮਰਨ  ਕੌਰ  ਕੁਲਬੀਰ  ਕੋਰ ਅਤੇ ਹੋਰ ਸਾਰਿਆ ਆਗਣਵਾੜੀ ਵਰਕਰ ਹਾਜਰ ਸਨ ।