ਕਰੋ ਯੋਗ ਰਹੋ ਨਿਰੋਗ ਦਾ ਸੁਨੇਹਾ ਦਿੰਦੀ ਸੀ।ਐਮ।ਦੀ।ਯੋਗਸਾਲਾ ਤਹਿਤ ਜ਼ਿਲੇ ਤਰਨ ਤਾਰਨ ਵਿੱਚ 80 ਜਨਤਕ ਥਾਵਾਂ ਤੇ ਲਗਾਈਆਂ ਜਾ ਰਹੀ ਹੈ ਸੀ ਐਮ ਯੋਗਸ਼ਾਲਾ
Wed 2 Oct, 2024 0ਚੋਹਲਾ ਸਾਹਿਬ 2 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਜ਼ਿਲੇ ਦੇ ਲਗਭਗ 2800 ਤੋ ਵੱਧ ਲੋਕ ਸੀ।ਐਮ ਦੀ ਯੋਗਸ਼ਾਲਾ ਦਾ ਲਾਹਾ ਅੱਜ ਦੇ ਮਸੀਨੀ ਯੁੱਗ ਵਿੱਚ ਬਹੁਤ ਸਾਰੀਆ ਬਿਮਾਰੀਆ ਹਰ ਘਰ ਵਿੱਚ ਆਮ ਹੋ ਗਈਆ ਸੀ ਪਰ ਸੀ।ਐਮ ।ਦੀ ਯੋਗਸਾਲਾ ਦੁਆਰਾ ਹਰ ਬਿਮਾਰੀ ਜਿਵੇ ਕਿ ਸੂਗਰ,ਸਾਇਟਕਾ,ਸਰਵਾਇਕਲ,ਬੈਕ ਪੇਣ,ਗਠੀਆ ਬੀ,ਪੀ,ਮਾਇਗਰੇਨ ,ਪੀਸੀਉ ਐਸ ਅਤੇ ਡੀ ਇਲਾਜ ਬਿਨਾਂ ਕਿਸੇ ਦਵਾਈ ਤੋ ਯੋਗਾ ਦੁਆਰਾ ਠੀਕ ਕੀਤਾ ਜਾ ਰਿਹਾ ਹੈ ਜਿਲਾ ਕੋਆਰਡੀਨੇਟਰ ਸਰ ਹਰਮਨਦੀਪ ਸਿੰਘ ਤਰਨਤਾਰਨ ਉਹਨਾਂ ਦੱਸਿਆ ਕਿ ਇਹ ਕਲਾਸਾ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਤਹਿਸੀਲਾਂ ਜਿਵੇਂ ਕਿ ਤਹਿਸੀਲ ਭੀਖੀਵਿੰਡ,ਬਾਬਾ ਦੀਪ ਸਿੰਘ ਸਕੂਲ ਸਟੇਡੀਅਮ ਪਹੂਪਿੰਡ,ਮੁਗਲ ਚੈੱਕ , ਤਹਿਸੀਲ ਚੋਲਾ ਸਾਹਿਬ ਵਿਚ ਗੁਰੂ ਅਰਜਨ ਦੇਵ ਸਟੇਡੀਅਮ,ਭਾਈ ਆਦਲੀ ਗੁਰਦੁਆਰਾ ਸਾਹਿਬ,ਸ਼ਹੀਦ ਸੰਗਾਰਾ ਸਿੰਘ ਪਾਰਕ ,ਖਡੂਰ ਸਾਹਿਬ ਵਿਖੇ ਪਿੰਡ ਨਾਗੋਕੀ,ਖਡੂਰ ਸਾਹਿਬ ਪਾਰਕ ,ਸ੍ਰੀ ਗੁਰੂ ਅੰਗਦ ਦੇਵ ਸਟੇਡੀਅਮ ,ਪਿੰਡ ਮੁਗਲਾਨੀ ,ਅਤੇ ਤਹਿਸੀਲ ਪੱਟੀ ਵਿਖੇ ਡਾਕਟਰ ਤਹਿਰੀਨ ਮੈਮੋਰੀਅਲ ਪਾਰਕ ,ਵੈਸ਼ਨੋ ਦੇਵੀ ਮੰਦਰ ,ਦਾ ਜੰਗਮੈਨ ਰਾਮ ਕ੍ਰਿਸ਼ਨ ਕਲੱਬ ਅਤੇ ਤਰਨਤਾਰਨ ਵਿਖੇ ਗਾਂਧੀ ਪਾਰਕ ,ਨੂਰ ਦੀ ਅੱਡਾ ਪਾਰਕ ,ਚੰਦਰ ਕਲੋਨੀ ਗੁਰਦੁਆਰਾ ਸਾਹਿਬ ਹਾਲ ,ਸ੍ਰੀ ਮਦਨ ਮੋਹਨ ਮੰਦਰ,ਪਿੰਡ ਨੂਰਦੀ,ਪਿੰਡ ਕੈਰੋਵਾਲ,ਪਿੰਡ ਠਰੂ ,ਗੁਰੂ ਅਰਜਨ ਦੇਵ ਸਟੇਡੀਅਮ ਪੁਲਿਸ ਲਾਈਨ ਬਿਰਦ ਆਸ਼ਰਮ ਤਰਨ ਤਾਰਨਐਮ,ਦੀ ਯੋਗਸ਼ਾਲਾ ਦੀਆਂ ਕਲਾਸਾਂ ਵੱਖੋ ਵੱਖਰੀਆਂ ਪਾਰਕਾਂ ਦੇ ਵਿੱਚ ਅਤੇ ਸਟੇਡੀਅਮ ਦੇ ਵਿੱਚ ਚੱਲ ਰਹੀਆਂ ਹਨ ਜਿਸ ਦਾ ਲੋਕਾਂ ਦੁਆਰਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ ਜਿਸ ਦਾ ਲਾਭ ਨੌਜਵਾਨ ,ਅੋਰਤਾ ,ਬਜ਼ੁਰਗ ਅਤੇ ਬੱਚੇ ਬਹੁਤ ਵਧੀਆ ਤਰੀਕੇ ਦੇ ਨਾਲ ਉਠਾ ਰਹੇ ਹਨ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਰਹੇ ਹਨ ਅਤੇ ਸਰਕਾਰ ਦੀ ਇਸ ਉਪਰਾਲੇ ਦੀ ਤਾਰੀਫ ਪੰਜਾਬ ਦੇ ਹਰ ਪਿੰਡਾਂ ਸ਼ਹਿਰਾਂ ਮਹੱਲੇ ਗਲੀਆਂ ਵਿੱਚ ਹੋ ਰਹੀ ਹੈ ਅਤੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੁਆਰਾ ਜਿਲਾ ਤਰਨਤਾਰਨ ਨਿਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਇਹ ਸੀ,ਐਮ ਦੀ ਯੋਗਸ਼ਾਲਾ ਦੁਆਰਾ ਚੱਲ ਰਹੀਆਂ ਕਲਾਸਾਂ ਦਾ ਲਾਭ ਉਠਾ ਸਕਦੇ ਹੋ ਅਗਰ ਕੋਈ ਵੀ ਵਿਅਕਤੀ ਕਿਸੇ ਪਿੰਡ ਮਹੱਲੇ ਸ਼ਹਿਰ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਇਸ ਨੰਬਰਬੀ9915501377 ਸ਼ੀ76694-00500 ਉੱਪਰ ਮਿਸ ਕਾਲ ਕਰ ਸਕਦਾ ਹੈ ਕਲਾਸ ਚਲਾਉਣ ਲਈ 25 ਮੈਂਬਰਾਂ ਦਾ ਹੋਣਾ ਜਰੂਰੀ ਹੈ ਇਹ ਕਲਾਸਾਂ ਸੀ,ਐਮ,ਦੀ ਯੋਗਸ਼ਾਲਾ ਵੱਲੋਂ ਬਿਲਕੁਲ ਫਰੀ ਲਗਾਈਆਂ ਜਾਂਦੀਆਂ ਹਨ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੁਆਰਾ ਚਲਾਏ ਜਾ ਰਹੇ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੀਆਂ ਕਲਾਸਾਂ ਦਾ ਲਾਭ ਹਜ਼ਾਰਾਂ ਲੋਕ ਲੈ ਰਹੇ ਹਨ
Comments (0)
Facebook Comments (0)