ਸ਼ਹਿਦ ਦੇ ਗੁਣ ਜਾਣਕੇ ਹੋ ਜਾਓਗੇ ਹੈਰਾਨ ---ਘਰੇਲੂ ਨੁਸਖੇ
Sat 30 Nov, 2019 0ਸ਼ਹਿਦ ਦੇ ਗੁਣ
ਸੁਖਵਿੰਦਰ ਸਿੰਘ ਖਾਰਾ ,ਮਧੂ ਮੱਖੀ ,
ਫਾਰਮ ਦੀ ਕਲਮ ਤੋ
---------------------------------------
1)ਸ਼ਹਿਦ ਦੁਧ ਦੇ ਨਾਲੋ ਛੇ ਗੁਣਾ ਵੱਧ ਤਾਕਤ ਦਿੰਦਾ ਹੈ ।
(2) ਸ਼ਹਿਦ ਅਥਲੀਟਾ ਨੂੰ ਸ਼ਕਤੀ, ਵਿਦਿਆਰਥੀਆ ਨੂੰ ਦਿਮਾਗੀ ਸ਼ਕਤੀ, ਬਜੁਰਗਾ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ ।
(3)ਸ਼ਹਿਦ ਵਿਚ ਵਿਟਾਮਿਨ ਬੀ -1, ਬੀ --2 , ਬੀ--3 ,ਬੀ--5 ,ਬੀ --6 , ਸੀ, ਈ. ਅਤੇ ਕੇ,ਆਦਿ ਭਰਭੂਰ ਮਾਤਰਾ ਵਿਚ ਹੁੰਦੇ ਹਨ ।
(4)ਇਕ ਵੱਡਾ ਚਿਮਚ ਸ਼ਹਿਦ ਕੋਸੇ ਦੁਧ ਵਿੱਚ ਜਾ ਮਲਾਈ ਦੇ ਵਿਚ ਮਿਲਾ ਕਿ ਪੀਣ ਨਾਲ ਦਿਮਾਗ ਵਿਚ ਤੇ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ ।
ਸ਼ੈਕਸ ਕਮਜ਼ੋਰੀ ਦੂਰ ਹੁੰਦੀ ਹੈ
(5)ਦਿਲ ਦੇ ਰੋਗ ਜਿਵੇ ਦਿਲ ਦਾ ਫੇਲ ਹੋਣਾ, ਦਿਲ ਦੀ ਕਮਜ਼ੋਰੀ ਵਾਸਤੇ ਸ਼ਹਿਦ ਇਕ ਸ਼ਕਤੀਸ਼ਾਲੀ ਦਵਾ ਹੈ, ਦੋ ਚਿਮਚ ਸ਼ਹਿਦ ਖਾਦੇ ਸਾਰ ਹੀ ਸਿੱਧਾ ਖੂਨ ਵਿਚ ਮਿਲਕੇ ਤੁਰੰਤ ਦਿਲ ਨੂੰ ਤਾਕਤ ਦਿੰਦਾ ਹੈ ।
(6)ਨਾੜੀ ਰਾਹੀ ਗੁਲੂਕੋਜ਼ ਦੇਣਾ ਅਤੇ ਜੀਭ ਦੇ ਨਾਲ ਸ਼ਹਿਦ ਚੱਲਣਾ ਇੱਕ ਬਰਾਬਰ ਕਿਰਿਆ ਹੈ ।
(7) ਦੋ ਵੱਡੇ ਚਿਮਚ ਸ਼ਹਿਦ, ਇਕ ਪਾਈਆ ਗਰਮ ਦੁੱਧ ਦੇ ਵਿਚ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਵੇਲੇ ਪ੍ਰਯੋਗ ਕਰਨ ਨਾਲ ਖੂਨ ਦੀ ਸਫਾਈ ਹੁੰਦੀ ਹੈ ।
(8)ਦੋ ਵੱਡੇ ਚਮਚ ਸ਼ਹਿਦ, ਇਕ ਚਿਮਚਾ ਨਿੰਬੂ ਦਾ ਰਸ, ਇਕ ਚਿਮਚਾ ਅਦਰਕ ਦਾ ਰਸ ਮਿਲਾ ਕੇ ਦਿਨ ਵਿਚ ਤਿੰਨ ਵਾਰ ਕੋਸੇ ਪਾਣੀ ਦੇ ਨਾਲ ਪੀਣ ਨਾਲ ਜੁਕਾਮ ਹਲਕਾ ਬਖਾਰ ਖਾਸ਼ੀ ਵਰਗੇ ਕਈ ਰੋਗ ਠੀਕ ਹੋ ਜਾਂਦੇ ਹਨ ।
(9)ਮਾਨਸਿਕ ਤਣਾਅ ਅਤੇ ਸਰੀਰਿਕ ਥਕਾਵਟ ਹੋਏ ਤਾ ਦੋ ਵੱਡੇ ਚਿਮਚ ਸ਼ਹਿਦ ਖਾਣ ਨਾਲ ਸਰੀਰ ਵਿੱਚ ਫੁਰਤੀ ਮਾਨਸਿਕ ਖੁਸ਼ੀ ਆਉਦੀ ਹੈ, ਜੇਕਰ ਜਿਆਦਾ ਕਮਜ਼ੋਰੀ ਹੋਵੇ ਤਾ ਦਿਨ ਵਿਚ ਦੋ ਵਾਰ ਵਰਤੋ ।
(10)ਇਕ ਵੱਡਾ ਚਿਮਚਾ ਸ਼ਹਿਦ ਮਾਸਾ ਦੋ ਮਾਸੇ ਸ਼ਿਲਾਜੀਤ ਪਾਈਆ ਦੁਧ ਵਿੱਚ ਮਿਲਾ ਕੇ ਹਰ ਰੋਜ ਵਰਤੋ ਕਰਨ ਨਾਲ ਸ਼ੂਗਰ ਦੇ ਮਰੀਜ ਹੋਲੀ ਹੋਲੀ ਠੀਕ ਹੋ ਜਾਦੇ ਹਨ ।
(12)ਦੋ ਵੱਡੇ ਚਿਮਚੇ ਸ਼ਹਿਦ ਨੂੰ ਇਕ ਗਿਲਾਸ ਠੰਢੇ ਪਾਣੀ ਵਿਚ ਪਾ ਕਿ ਪੀਣ ਨਾਲ ਗਰਮੀ ਨਾਲ ਅਚੇਤ ਹੋਏ ਮਨੁੱਖ ਨੂੰ ਫੌਰਨ ਅਰਾਮ ਮਿਲਦਾ ਹੈ
(13)ਸਰੀਰ ਤੇ ਸੱਟ ਲੱਗਣ ਨਾਲ ਜਖਮ ਸਾਫ ਕਰਕੇ ਸ਼ਹਿਦ ਦੀ ਪੱਟੀ ਬਨਣ ਨਾਲ ਜਖਮ ਜਲਦੀ ਠੀਕ ਹੋ ਜਾਦਾ ਹੈ ।
(14)ਉਬਲੇ ਹੋਏ ਕਚਾਲੂ, ਅਰਬੀ, ਸ਼ਹਿਦ ਵਿਚ ਮਿਲਾ ਕਿ ਖਾਣ ਨਾਲ ਪੀਲੀਆ ਰੋਗ ਹੋਲੀ ਹੋਲੀ ਠੀਕ ਹੋ ਜਾਂਦਾ ਹੈ ।
(15) ਹਰ ਰੋਜ ਦੋ ਚਿਮਚੇ ਸ਼ਹਿਦ ਵਿਚ ਬਰਾਬਰ ਅਦਕਰ ਦਾ ਪਾਣੀ ਮਿਲਾ ਕਿ ਦਿਨ ਵਿਚ ਚਾਰ ਵਾਰ ਪੀਣ ਨਾਲ ਹਰ ਤਰਾ ਦੀ ਖਾਸੀ (ਖੰਘ )ਠੀਕ ਹੋ ਜਾਂਦੀ ਹੈ ।
(16)ਕੁਝ ਮਹੀਨੇ ਰੋਜ਼ਾਨਾ ਸਵੇਰੇ ਖਾਲੀ ਪੇਟ ਦੋ ਚਿਮਚੇ ਸ਼ਹਿਦ ਵਿਚ ਇਕ ਨਿੰਬੂ ਦਾ ਰਸ ਕੋਸੇ ਪਾਣੀ ਵਿਚ ਪੀਣ ਨਾਲ ਸਰੀਰ ਪਤਲਾ ਹੋ ਜਾਦਾ ਹੈ ।
(17) ਸ਼ਹਿਦ ਇਕ ਬੂਦ ਰੋਜ ਅੱਖ ਵਿਚ ਪਾਉਣ ਨਾਲ ਅੱਖਾ ਦੀ ਰੋਸ਼ਨੀ ਤੇਜ ਹੁੰਦੀ ਹੈ, ਕਾਲਾ ਮੋਤੀਆ, ਚਿਟਾ ਮੋਤੀਆ ਵਰਗੇ ਰੋਗ ਠੀਕ ਹੋ ਜਾਦੇ ਹਨ ।
(18)ਇਕ ਕਿਲੋ ਸ਼ਹਿਦ ਵਿਚ, ਸੱਤ ਕਿਲੋ ਦੁੱਧ, ਪੰਜ ਕਿਲੋ ਕਰੀਮ, ਦੋ ਕਿਲੋ ਬੱਕਰਾ ਮੀਟ, 50 ਆਡੇ, 10 ਕਿਲੋ ਸੇਬ ਅਤੇ 40 ਸੰਤਰੇ, ਦੇ ਬਰਾਬਰ ਦੀ ਤਾਕਤ ਹੁੰਦੀ ਹੈ ।
19)ਪੰਜਾਹ ਗ੍ਰਾਮ ਸ਼ਹਿਦ ਰੋਜਾਨਾ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਉਮਰ ਲੰਬੀ ਹੁੰਦੀ ਹੈ ।ਜਲਦੀ ਬੁਢਾਪਾ ਨਹੀ ਆਉਦਾ ।
(20)ਜੇਕਰ ਰਾਤ ਨੂੰ ਨੀਦਰ ਨਹੀ ਆਉਦੀ ਤਾ ਸੌਣ ਤੋ ਪਹਿਲਾ ਸਾਦੇ ਪਾਣੀ ਨਾਲ ਸ਼ਹਿਦ ਖਾਣ ਨਾਲ ਨੀਂਦ ਆ ਜਾਦੀ ਹੈ ।
9530579175
Comments (0)
Facebook Comments (0)