ਜਾਤ ਪਾਤ, ਊਚ ਨੀਚ , ਨਹੀਓ ਮੰਨੇਗਾ------ਜੁਝਾਰੂ ਖਾਲਸਾ"

ਜਾਤ ਪਾਤ, ਊਚ ਨੀਚ , ਨਹੀਓ ਮੰਨੇਗਾ
ਜਾਤ ਅਭਿਮਾਨੀਆਂ ਦੀ ਧੋਣ ਭੰਨੇਗਾ
ਨਾ ਹੀ ਡਰੂ ਨਾ ਹੀ ਦਾਬੇ ਮਾਰੂ ਖਾਲਸਾ
ਸ਼ੇਰਾਂ ਵਾਂਗੂ ਜਿਦਗੀ ਗੁਜਾਰੂ ਖਾਲਸਾ

ਜੁਝਾਰੂ ਖਾਲਸਾ"