
ਨਵ-ਨਿਯੁਕਤ ਮੁੱਖ ਅਧਿਆਪਕ ਸੰਦੀਪ ਕੌਰ ਨੂੰ ਕੀਤਾ ਸਨਮਾਨਿਤ
Tue 16 Jun, 2020 0
ਕੈਪਸ਼ਨ : ਮੁੱਖ ਅਧਿਆਪਕ ਸੰਦੀਪ ਕੌਰ ਨੂੰ ਅਹੁਦਾ ਸੰਭਾਲਣ ਤੇ ਸਨਮਾਨਿਤ ਕਰਦੇ ਹੋਏ ਅਧਿਆਪਕ।
ਚੋਹਲਾ ਸਾਹਿਬ 16 ਜੂਨ (ਰਾਕੇਸ਼ ਬਾਵਾ / ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਦਾਤਾ ਵਿੱਖੇ ਈ.ਟੀ.ਟੀ. ਅਧਿਆਪਕ ਤੋਂ ਪਦ ਉੱਨਤ ਸੰਦੀਪ ਕੌਰ ਵੱਲੋਂ ਹੋਕੇ ਮੁੱਖ ਅਧਿਆਪਕ ਵਜੋਂ ਅਹੁਦਾ ਸੰਭਾਲਿਆ ਗਿਆ।ਮੁੱਖ ਅਧਿਆਪਕ ਸੰਦੀਪ ਕੌਰ ਵੱਲੋਂ ਅਹੁਦਾ ਸੰਭਾਲਣ ਤੇ ਬੀ.ਈ.ਈ.ਓ ਚੋਹਲਾ ਸਾਹਿਬ ,ਜ਼ਸਵਿੰਦਰ ਸਿਘ ਸਾਬਕਾ ਬੀ.ਈ.ਈ.ਓ.,ਪਲਵਿੰਦਰ ਸਿੰਘ,ਰਛਪਾਲ ਸਿੰਘ,ਅਮਰਜੀਤ ਕੌਰ,ਗੁਰਵਿੰਦਰ ਸਿੰਘ ਬੱਬ,ਪਰਜਿੰਦਰ ਸਿੰਘ ਬਾਗੀ,ਗਗਨਦੀਪ ਸਿੰਘ,ਗੁਰਪ੍ਰੀਤ ਸਿੰਘ,ਗੁਰਿੰਦਰ ਸਿੰਘ ਲਾਡੀ,ਬਲਜੀਤ ਸਿੰਘ,ਇੰਦਜੀਤ ਸਿੰਘ,ਰਣਜੀਤ ਸਿੰਘ,ਸੰਦੀਪ ਕੁਮਾਰ,ਗੁਰਦੇਵ ਸਿੰਘ,ਵਰਿੰਦਰ ਸਿੰਘ,ਪ੍ਰਦੀਪ ਸਿੰਘ,ਗੁਰਸਾਹਿਬ ਸਿੰਘ,ਗੁਰਬਿੰਦਰ ਸਿੰਘ,ਕੁਲਦੀਪ ਸਿੰਘ ਆਦਿ ਨੇ ਸਨਮਾਨਿਤ ਕੀਤਾ।ਇਸ ਸਮੇਂ ਮੁੱਖ ਅਧਿਆਪਕ ਸੰਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਬੱਚਿਆਂ ਦੇ ਉਜਵਲ ਭਵਿਖ ਲਈ ਹਰ ਕਦਮ ਚੁੱਕਣਗੇ।
Comments (0)
Facebook Comments (0)