ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋ ਜੌਨ ਇਕਾਈ ਚੋਹਲਾ ਸਾਹਿਬ ਤੋ ਦਿੱਲੀ ਮੋਰਚੇ ਲਈ ਦੂਜਾ ਜੱਥਾਂ ਰਵਾਨਾਂ।
Thu 15 Apr, 2021 0ਚੋਹਲਾ ਸਾਹਿਬ (ਰਾਕੇਸ਼ ਬਾਵਾ, ਪਰਮਿੰਦਰ ਚੋਹਲਾ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋ ਇਕਾਈ ਚੋਹਲਾ ਸਾਹਿਬ ਤੋ ਬਲਾਕ ਪ੍ਧਾਨ ਤਰਸੇਮ ਸਿੰਘ ਲੁਹਾਰ (ਡੇਹਰਾ ਸਾਹਿਬ) ਅਤੇ ਬਲਾਕ ਪ੍ਧਾਨ ਡਾ ਗੁਰਿੰਦਰ ਸਿੰਘ ਚੋਹਲਾ ਸਾਹਿਬ ਦੀ ਰਹਿਨੁਮਾਈ ਹੇਠ ਗੁਰਦੁਵਾਰਾ ਬਾਬਾ ਭਾਈ ਅਦਲੀ ਸਾਹਿਬ ਜੀ ਦੇ ਅਸਥਾਨਾਂ ਤੋ ਕਿਸਾਨੀ ਮੋਰਚੇ ਦੀ ਫ਼ਤਿਹ ਦੀ ਅਰਦਾਸ ਕਰਨ ਉਪੰਰਤ ਉਨਾਂ ਕਿਹਾ ਕਿ ਅੱਜ ਦਿੱਲੀ ਮੋਰਚੇ ਲਈ ਚੋਹਲਾ ਸਾਹਿਬ ਇਕਾਈ ਤੋ ਦੂਜਾ 5 ਮੈਬਰੀ ਜੱਥਾ ਰਵਾਨਾ ਕੀਤਾ ਗਿਆ ।ਇਸ ਜੱਥਾ ਜਾਣ ਵਾਲੇ ਸ੍ ਰਤਨ ਸਿੰਘ ਇਕਾਈ ਪ੍ਧਾਨ ਚੋਹਲਾ ਸਾਹਿਬ,ਪਰਮਜੀਤ ਸਿੰਘ ਪੈ੍ਸ ਸੱਕਤਰ,ਦਾਰਾ ਸਿੰਘ ਮੀਤ ਪ੍ਧਾਨ ਬਲਾਕ,ਕੁਲਦੀਪ ਸਿੰਘ ਮੈਬਰ,ਰਣਧੀਰ ਸਿੰਘ ਮੈਬਰ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਗਿਆ। ਇਸ ਮੋਕੇ ਸਰਪੰਚ ਲਖਬੀਰ ਸਿੰਘ ਵੱਲੋ ਸਮੂਹ ਜੱਥੇ ਨੂੰ ਸਿਰਪਾੳ ਦੀ ਦਾਤ ਨਾਲ ਸਮਾਨਤ ਕੀਤਾ ਇਸ ਮੋਕੇ ਉਨਾਂ ਨਾਲ ਬਾਜ਼ ਸਿੰਘ ਮੀਤ ਪ੍ਧਾਨ ,ਮੈਬਰ ਬਲਵਿੰਦਰ ਸਿੰਘ ਸੰਧੂ,ਨਿਸ਼ਾਨ ਸਿੰਘ,ਗੁਰਮੀਤ ਸਿੰਘ ਲੱਡੂ,ਦਿਲਬਾਗ ਸਿੰਘ,ਇੰਦਰਜੀਤ ਸਿੰਘ,ਕਾਰਜ ਸਿੰਘ ਸੈਕਟਰੀ,ਗੁਰਸੇਵਕ ਸਿੰਘ,ਬਲਦੇਵ ਸਿੰਘ ਫੋਜੀ,ਅਬੀਰੂਪ ਸਿੰਘ ਆਦਿ ਹਾਜਰ ਸਨ।
Comments (0)
Facebook Comments (0)